ਪ੍ਰਿੰਸ ਹੈਰੀ ਆਪਣੇ ਰਾਜ ਪਰਿਵਾਰ ਤੋਂ ਹੋਣਾ ਚਾਹੁੰਦੇ ਹਨ ਵੱਖ

ਬਰਤਾਨੀਆ ਦੀ ਮਹਾਰਾਣੀ ਐਲੀਜ਼ਾਬੇਥ ਦੇ ਪੋਤੇ ਪ੍ਰਿੰਸ ਹੈਰੀ ਨੇ ਐਲਾਨ ਕੀਤਾ ਹੈ ਕਿ ਉਹ ਤੇ ਉਨ੍ਹਾਂ ਦੀ ਪਤਨੀ ਮੇਗਨ ਰਾਜ ਪਰਿਵਾਰ ਦੇ ਸੀਨੀਅਰ ਮੈਂਬਰ ਦੀ ਭੂਮਿਕਾ ਤੋਂ ਖ਼ੁਦ ਨੂੰ ਵੱਖ ਕਰ ਰਹੇ ਹਨ ਤੇ ਉਹ ਹੁਣ ਖ਼ੁਦ ਨੂੰ ਆਰਥਿਕ ਰੂਪ ਨਾਲ ਸੁਤੰਤਰ ਬਣਾਉਣ ਲਈ ਕੰਮ ਕਰਨਗੇ। ਡਿਊਕ ਤੇ ਡਚੇਜ਼ ਆਫ਼ ਸਸੈਕਸ ਦੇ ਬਾਰੇ ‘ਚ ਇਸ ਐਲਾਨ ਤੋਂ ਬਰਤਾਨੀਆ ਦਾ ਰਾਜ ਪਰਿਵਾਰ ਪ੍ਰੇਸ਼ਾਨੀ ਵਿਚ ਆ ਗਿਆ ਹੈ। ਪ੍ਰਿੰਸ ਹੈਰੀ ਤੇ ਮੇਗਨ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਦੋਵੇਂ ਹੁਣ ਬਰਤਾਨੀਆ ਤੇ ਉਤਰੀ ਅਮਰੀਕਾ ਵਿਚ ਆਪਣਾ ਵਕਤ ਬਤੀਤ ਕਰਨਗੇ।

Install Punjabi Akhbar App

Install
×