ਪ੍ਰੰਿਸ ਚਾਰਲਸ ਅਤੇ ਉਨ੍ਹਾਂ ਦੀ ਪਤਨੀ ਕੈਮਲਾ ਕੱਲ੍ਹ ਆਉਣਗੇ ਨਿਯੂਜ਼ੀਲੈਂਡ

NZ PIC 3 Nov-2ਇੰਗਲੈਂਡ ਦੇ ਰਾਜਕੁਮਾਰ ਪ੍ਰੰਿਸ ਚਾਰਲਸ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਕੈਮਲਾ ਕੱਲ੍ਹ ਵਲੰਿਗਟਨ ਵਖੇ ਪਹੁੰਚ ਰਹੇ ਹਨ। ਉਹ ਇਕ ਹਫਤਾ ਇਥੇ ਰਹਣਿਗੇ। ਇਸ ਦੌਰੇ ਦੌਰਾਨ ਉਹ ਦੋਵੇਂ ਟਾਪੂਆਂ ਦੇ ਵਚਿ ਜਾਣਗੇ। ਉਹ ਵਲੰਿਗਟਨ, ਡੁਨੀਡਨ, ਨੈਲਸਨ, ਆਕਲੈਂਡ ਅਤੇ ਨਊਿਪਲੇਮਾਉਥ ਵਖੇ ਜਾਣਗੇ। ਆਕਲੈਂਡ ਦੇ ਓਏਟੀਆ ਸੁਕੇਅਰ ਵਖੇ ਉਹ ਐਤਵਾਰ ਨੂੰ ਪਹੁੰਚਣਗੇ ਅਤੇ ਲੋਕਾਂ ਦੀਆਂ ਸ਼ੁੱਭ ਕਾਮਨਾਵਾਂ ੁਪ੍ਰਾਪਤ ਕਰਨਗੇ।

Install Punjabi Akhbar App

Install
×