ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਚੀਨ ‘ਚ ਬਿਜ਼ਨਸ ਫੋਰਮ ਨੂੰ ਕੀਤਾ ਸੰਬੋਧਨ

pranab

ਚੀਨ ਦੌਰੇ ‘ਤੇ ਗਏ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਗੁਆਂਗਜੂੰ ‘ਚ ਇੰਡੀਆ-ਚਾਈਨਾ ਬਿਜ਼ਨਸ ਫੋਰਮ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਚੀਨ ਦੀਆਂ ਆਰਥਿਕ ਪ੍ਰਾਪਤੀਆਂ ਭਾਰਤ ਲਈ ਪ੍ਰੇਰਨਾ ਸਰੋਤ ਹਨ।

(ਰੋਜ਼ਾਨਾ ਅਜੀਤ)