ਕੁਈਨਜ਼ਲੈਂਡ ‘ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐਨ.ਆਰ.ਆਈ ਦਾ ਪਲੇਠਾ ਵਿੰਗ ਗਠਿਤ

IMG_8882ਆਸਟ੍ਰੇਲੀਆ ਦੇ ਸ਼ਹਿਰ ਕੁਈਨਜ਼ਲੈਂਡ ‘ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਹੋਈ ਪਲੈਠੀ ਮੀਟਿੰਗ । ਇਹ ਮੀਟਿੰਗ ਗੁਰਦਵਾਰਾ ਸਾਹਿਬ ਬ੍ਰਿਸਬੇਨ ਏਟ ਮਾਈਲ ਪਲੇਨ (ਲੋਗਨ ਰੋਡ) ਵਿਖੇ ਹੋਈ। ਇਸ ਮੋਕੇ ਪੰਜਾਬ ਕਾਂਗਰਸ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਥਾਪੇ ਗਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐਨ.ਆਰ.ਆਈ ਵਿੰਗ ਕੁਈਨਜ਼ਲੈਂਡ ਦੇ ਨਵੇਂ ਚੇਅਰਮੈਨ ਮਨਦੀਪ ਸਿੰਘ ਨੇ ਦਸਿਆਂ ਕਿ ਸੱਤਪਾਲ ਸਿੰਘ ਕੁੰਨਰ (ਸੱਤੀ) ਨੂੰ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐਨ.ਆਰ.ਆਈ   ਵਿੰਗ ਥਾਪਿਆ ਗਿਆ ਤੇ ਨਾਲ ਹੀ ਸੱਤਪਾਲ ਸਿੰਘ ਕੁੰਨਰ ਨੇ ਕੁਈਨਜ਼ਲੈਂਡ ‘ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐਨ.ਆਰ.ਆਈ   ਵਿੰਗ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਨਿਰਦੇਸ਼ਾਂ ਹੇਠ ਐਨ.ਆਰ.ਆਈ ਢਾਂਚੇ ਦਾ ਐਲਾਨ ਕਿੱਤਾ ਤੇ ਨੱਵ ਨਿਯੁਕਤ ਪਾਰਟੀ ਅਹੁਦੇਦਾਰਾਂ ਨੂੰ ਪਾਰਟੀ ਵੱਲੋਂ ਭੇਜੇ ਗਏ ਨਿਯੁਕਤੀ ਪੱਤਰ ਸੌਂਪੇ। 

 ਹਰਪ੍ਰੀਤ ਸਿ਼ੰਘ ਕੋਹਲੀ

harpreetsinghkohli73@gmail.com

Install Punjabi Akhbar App

Install
×