ਜਲੰਧਰ-ਲੁਧਿਆਣਾ ਮੁੱਖ ਸੜਕ ‘ਤੇ ਧਰਨਾ ਦੇ ਰਹੇ ਸਵਰਨਕਾਰਾਂ ‘ਤੇ ਪੁਲਿਸ ਨੇ ਕੀਤਾ ਲਾਠੀਚਾਰਜ

goldsmith_landscape_1457808338

ਕੇਂਦਰ ਸਰਕਾਰ ਵੱਲੋਂ ਸੋਨੇ ਦੀ ਖ਼ਰੀਦ ‘ਤੇ ਲਗਾਏ ਗਏ ਟੈਕਸ ਦੇ ਵਿਰੋਧ ‘ਚ ਲੁਧਿਆਣਾ-ਜਲੰਧਰ ਮੁੱਖ ਮਾਰਗ ਸੜਕ ‘ਤੇ ਟੋਲ ਪਲਾਜ਼ਾ ਨੇੜੇ ਸਵਰਨਕਾਰਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ‘ਚ ਕਈ ਸਵਰਨਕਾਰ ਜ਼ਖਮੀ ਹੋ ਗਏ ਹਨ ਤੇ ਪੁਲਿਸ ਵਲੋਂ 500 ਦੇ ਕਰੀਬ ਸਵਰਨਕਾਰ ਗ੍ਰਿਫ਼ਤਾਰ ਕਰ ਲਏ ਗਏ ਹਨ। ਸਵਰਨਕਾਰ ਤੇ ਪੁਲਿਸ ਵਿਚਾਲੇ ਝੜਪ ਹੋਣ ਕਾਰਨ ਸਥਿਤੀ ਤਣਾਅ ਗ੍ਰਸਤ ਬਣੀ ਹੋਈ ਹੈ। ਪੁਲਿਸ ਨੇ ਸੜਕ ਨੂੰ ਦੋਵਾਂ ਪਾਸਿਆਂ ਤੋਂ ਰੋਕ ਲਿਆ ਹੈ।

(ਰੌਜ਼ਾਨਾ ਅਜੀਤ)

Install Punjabi Akhbar App

Install
×