ਦੇਸ਼ ਵਿੱਚ ਕੋਵਿਡ-19 ਦੀ 5 ਵੈਕਸੀਨ ਦਾ ਚੱਲ ਰਿਹਾ ਟਰਾਇਲ, ਇਹਨਾਂ ਵਿੱਚ 2 ਤੀਸਰੇ ਪੜਾਅ ਵਿੱਚ: ਨੀਤੀ ਕਮਿਸ਼ਨ

ਨੀਤੀ ਕਮਿਸ਼ਨ ਦੇ ਮੈਂਬਰ ਵੀ. ਕੇ. ਪਾਲ ਨੇ ਦੱਸਿਆ ਹੈ ਕਿ ਸੀਰਮ ਇੰਸਟੀਚਿਊਟ ਆਫ਼ ਇੰਡਿਆ (ਪੁਣੇ) ਦੀ ਸੰਭਾਵਿਕ ਕੋਵਿਡ-19 ਵੈਕਸੀਨ ਦਾ ਟਰਾਇਲ ਤੀਸਰੇ ਪੜਾਅ ਵਿੱਚ ਹੈ। ਉਨ੍ਹਾਂ ਨੇ ਦੱਸਿਆ ਕਿ ਦੇਸ਼ ਵਿੱਚ ਇਸ ਸਮੇਂ ਕਰੀਬ 5 ਵੈਕਸੀਨਾਂ ਦਾ ਟਰਾਇਲ ਚੱਲ ਰਿਹਾ ਹੈ, ਜਿਸ ਵਿਚੋਂ 2 ਵੈਕਸੀਨ ਤੀਸਰੇ ਪੜਾਅ ਵਿੱਚ ਹਨ। ਸੀਰਮ ਇੰਸਟੀਚਿਊਟ ਨੇ ਦਿਸੰਬਰ ਤੱਕ ਵੈਕਸੀਨ ਤਿਆਰ ਹੋਣ ਦੀ ਸੰਭਾਵਨਾ ਜਤਾਈ ਹੈ।

Install Punjabi Akhbar App

Install
×