ਵਿਕਸਿਤ ਦੇਸ਼ ਸਵਿਟਜ਼ਰਲੈਂਡ ਵਿੱਚ ਸੈਂਕੜੈ ਲੋਕ ਮੁਫਤ ਖਾਣੇ ਦੇ ਪਾਰਸਲਾਂ ਲਈ ਲੱਗੇ ਲਾਈਨ ਵਿੱਚ

ਲਾਕਡਾਉਨ ਦੇ ਵਿੱਚ ਵਿਕਸਿਤ ਦੇਸ਼ ਸਵਿਟਜ਼ਰਲੈਂਡ ਦੇ ਜੇਨੇਵਾ ਸ਼ਹਿਰ ਵਿੱਚ ਸ਼ਨੀਵਾਰ ਨੂੰ ਸੈਂਕੜੈ ਲੋਕ ਮੁਫਤ ਖਾਣੇ ਦੇ ਪਾਰਸਲਾਂ ਲਈ ਲਾਈਨ ਵਿੱਚ ਲੱਗੇ ਵਿਖੇ ਜਿਸਦਾ ਵੀਡੀਓ ਵੀ ਸਾਹਮਣੇ ਆਇਆ ਹੈ। ਤਕਰੀਬਨ 86 ਲੱਖ ਦੀ ਆਬਾਦੀ ਵਾਲੇ ਇਸ ਦੇਸ਼ ਵਿੱਚ 2018 ਵਿੱਚ ਤਕਰੀਬਨ 6.6 ਲੱਖ ਲੋਕ ਗਰੀਬ ਸਨ। ਜ਼ਿਕਰਯੋਗ ਹੈ ਕਿ ਸਵਿਟਜ਼ਰਲੈਂਡ ਵਿੱਚ ਕੋਰੋਨਾ ਸੰਕਰਮਣ ਦੇ 30,231 ਕੇਸ ਸਾਹਮਣੇ ਆ ਚੁੱਕੇ ਹਨ।

Install Punjabi Akhbar App

Install
×