ਪੈਨੀ ਵੌਂਗ ਦਾ ਪੈਸਿਫਿਕ ਖੇਤਰ ਵਿੱਚ ਦੌਰਾ, ਜਾਣਗੇ ਸਮੋਆ ਅਤੇ ਟੌਂਗਾ

ਚੀਨੀ ਵਿਦੇਸ਼ ਮੰਤਰੀ ਵੀ ਉਨ੍ਹਾਂ ਰਾਹਾਂ ‘ਤੇ…..

ਪੈਸਿਫਿਕ ਖੇਤਰ ਵਿੱਚਲੇ ਦੇਸ਼ਾਂ ਨਾਲ ਸਬੰਧ ਸੁਧਾਰਨ ਦੇ ਤਹਿਤ, ਵਿਦੇਸ਼ ਮੰਤਰੀ ਪੈਸਿਫਿਕ ਖੇਤਰ ਦਾ ਦੌਰਾ ਕਰ ਰਹੇ ਹਨ ਜਿਸ ਵਿੱਚ ਸਮੋਆ ਐ ਟੌਂਗਾ ਟਾਪੂਆਂ ਉਪਰ ਵੀ ਜਾਣਗੇ।
ਬਤੌਰ ਵਿਦੇਸ਼ ਮੰਤਰੀ, ਇਹ ਉਨ੍ਹਾਂ ਦਾ ਦੂਸਰਾ ਅਜਿਹਾ ਦੌਰਾ ਹੈ ਜਿਸ ਵਿੱਚ ਕਿ ਬਾਹਰੀ ਦੇਸ਼ਾਂ ਨਾਲ ਸਬੰਧ ਸੁਧਾਰਨ ਦੀ ਗੱਲ ਕਹੀ ਗਈ ਹੈ।
ਇਸ ਯਾਤਰਾ ਦੀ ਇੱਕ ਹੋਰ ਖਾਸ ਗੱਲ ਹੈ ਕਿ ਇਸੇ ਦੌਰਾਨ ਚੀਨੀ ਵਿਦੇਸ਼ ਮੰਤਰੀ ਵੈਂਗ ਯੀ ਵੀ ਵਿਦੇਸ਼ ਦੌਰੇ ਤੇ ਹਨ ਅਤੇ ਉਨ੍ਹਾਂ ਦੇ ਵੀ ਟੌਂਗਾ ਰੁਕਣ ਦੀ ਸੰਭਾਵਨਾ ਹੈ।

Install Punjabi Akhbar App

Install
×