ਪੰਜਾਬੀ ਕਲਚਰ ਐਸੋਸ਼ਿਏਸ਼ਨ ਦੀ  25ਵੀ ਵਰੇਗੰਡ ਸਮਾਰੋਹ 4 ਮਾਰਚ ਨੂੰ  “ਤਿਆਰੀਆ ਮੁਕੰਮਲ” 

IMG_0689
ਪੰਜਾਬੀ ਕਲਚਰ ਐਸੋਸ਼ਿਏਸ਼ਨ ਆਫ ਕਵੀਜ਼ਲੈਡ ਦੀ 25ਵੀ ਵਰੇਗੰਡ 4 ਮਾਰਚ ਦਿਨ ਸ਼ਨੀਵਾਰ ਨੂੰ ਕਵੀਜ਼ਲੈਡ ਦੇ ਬ੍ਰਿਸਬੇਨ ਸ਼ਹਿਰ 370 ਮੈਕਲੋਥ ਸਟ੍ਰੀਟ, ਮੈਕਰਿਗਰ ਸਟੇਟ ਸਕੁਲ ‘ਚ ਸ਼ਾਮ 6 ਵਜੇ ਮਨਾਈ ਜਾਵੇਗੀ। ਇਹ ਪ੍ਰੋਗਰਾਮ ਨਿਊ ਇੰਗਲੇਡ ਕਾਲਜ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਤੇ ਪ੍ਰੋਗਰਾਮ ‘ਚ ਗਿੱਧੇ, ਭੰਗੜੇ ਤੋਂ ਇਲਾਵਾ ਬ੍ਰਿਸਬੇਨ ਦੇ ਕਈ ਲੋਕਲ ਕਲਾਕਾਰ ਆਪਣੀ ਗਾਇਕੀ ਨਾਲ ਲੋਕਾਂ ਦਾ ਮਨੋਰੰਜਨ ਕਰਨਗੇ। ਇਹ ਜਾਣਕਾਰੀ ਪੰਜਾਬੀ ਕਲਚਰ ਐਸੋਸਿਏਸ਼ਨ ਦੇ ਪ੍ਰਧਾਨ ਅਵਨਿੰਦਰ ਸਿੰਘ (ਲਾਲੀ), ਗੁਰਦੀਪ ਨਿਝਰ, ਮਾਸਟਰ ਪਰਮਿੰਦਰ ਤੇ ਦੀਪਇੰਦਰ ਸਿੰਘ ਨੇ ਸਾਂਝੇ ਤੋਰ ਤੇ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆ ਦਿੱਤੀ।

Install Punjabi Akhbar App

Install
×