ਬਿਨਾ ਕੋਵਿਡ-19 ਲੱਛਣ ਦੇ ਦਿੱਲੀ ਪੁੱਜਣ ਵਾਲੇ ਲੋਕਾਂ ਨੂੰ 7 ਦਿਨ ਹੋਮ-ਕਵਾਰਨਟੀਨ ਵਿੱਚ ਰਹਿਣਾ ਹੋਵੇਗਾ

ਦਿੱਲੀ ਆਪਦਾ ਪਰਬੰਧਨ ਪ੍ਰਾਧਿਕਰਣ ਨੇ ਇੱਕ ਆਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਕੋਵਿਡ-19 ਦੇ ਬਿਨਾਂ ਲੱਛਣ ਵਾਲੇ ਸਾਰੇ ਮੁਸਾਫਿਰਾਂ ਨੂੰ ਦਿੱਲੀ ਆਉਣ ਉੱਤੇ ਹੁਣ 7 ਦਿਨ ਹੋਮ-ਕਵਾਰਨਟੀਨ ਵਿੱਚ ਰਹਿਣਾ ਹੋਵੇਗਾ ਜਦੋਂ ਕਿ ਪਹਿਲਾਂ ਜਾਰੀ ਨਿਰਦੇਸ਼ ਵਿੱਚ 14 ਦਿਨ ਆਪਣੇ ਆਪ ਦੀ ਨਿਗਰਾਨੀ ਦੀ ਗੱਲ ਕਹੀ ਗਈ ਸੀ। ਬਤੌਰ ਆਦੇਸ਼, ਏਅਰਪੋਰਟ, ਰੇਲਵੇ ਅਤੇ ਹੋਰ ਟ੍ਰਾਂਸਪੋਰਟ ਵਿਭਾਗ ਮੁਸਾਫਰਾਂ ਦੀ ਰੋਜ਼ਾਨਾ ਜਾਣਕਾਰੀ ਜਮਾਂ ਕਰਣਗੇ।

Install Punjabi Akhbar App

Install
×