ਲੋਕ ਸਭਾ ਦੇ ਸਾਬਕਾ ਸਪੀਕਰ ਸ੍ਰੀ ਪੀ.ਏ. ਸੰਗਮਾ ਨਹੀਂ ਰਹੇ

sangmaਲੋਕ ਸਭਾ ਦੇ ਸਾਬਕਾ ਸਪੀਕਰ ਸ੍ਰੀ ਪੀ.ਏ. ਸੰਗਮਾ ਦਿਲ ਦਾ ਦੌਰਾ ਪੈਣ ਕਰਕੇ ਅਕਾਲ ਚਲਾਣਾ ਕਰ ਗਏ ਹਨ। ਉਹ 68 ਸਾਲ ਦੇ ਸਨ। ਪੀ.ਐਮ. ਨਰਿੰਦਰ ਮੋਦੀ ਅਤੇ ਹੋਰ ਉਘੇ ਲੀਡਰਾਂ ਨੇ ਸ੍ਰੀ ਸੰਗਮਾ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Install Punjabi Akhbar App

Install
×