ਕੋਰੋਨਾ ਸੰਕਟ ਤੋਂ ਨਿੱਬੜਨ ਲਈ ਪਾਕਿਸਤਾਨ ਨੂੰ $50 ਕਰੋੜ ਦਾ ਕਰਜ ਦੇਵੇਗਾ ਵਰਲਡ ਬੈਂਕ

ਵਰਲਡ ਬੈਂਕ ਕੋਰੋਨਾ ਵਾਇਰਸ ਸੰਕਟ ਦੇ ਪ੍ਰਭਾਵ ਨੂੰ ਘੱਟ ਕਰਨ ਅਤੇ ਸਿਹਤ ਸੇਵਾ ਦੀ ਗੁਣਵੱਤਾ ਵਿੱਚ ਸੁਧਾਰ ਲਈ ਪਾਕਿਸਤਾਨ ਨੂੰ $50 ਕਰੋੜ ਦਾ ਕਰਜ਼ ਦੇਣ ਉੱਤੇ ਸਹਮਤ ਹੋ ਗਿਆ ਹੈ। ਵਰਲਡ ਬੈਂਕ ਦੀ ਸ਼ਾਖਾ ਅੰਤਰਰਾਸ਼ਟਰੀ ਵਿਕਾਸ ਸੰਘ ਦੁਆਰਾ ਦਿੱਤੇ ਇਸ ਕਰਜ ਨੂੰ ਪਾਕਿਸਤਾਨ 30 ਸਾਲ ਵਿੱਚ ਚੁਕਾਏਗਾ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿੱਚ ਕੋਰੋਨਾ ਵਾਇਰਸ ਦੇ 54,601 ਮਾਮਲੇ ਸਾਹਮਣੇ ਆਏ ਹਨ।

Install Punjabi Akhbar App

Install
×