ਕਸ਼ਮੀਰ ‘ਚ ਪੁਲਿਸ ਪੋਸਟ ‘ਤੇ ਅੱਤਵਾਦੀ ਹਮਲਾ, ਇੱਕ ਪੁਲਿਸ ਕਰਮੀਂ ਸ਼ਹੀਦ

1036485__mapਜੰਮੂ ਕਸ਼ਮੀਰ ‘ਚ ਸੋਪੋਰ ਦੇ ਤੁਜਾਰ ਸ਼ਰੀਫ ਇਲਾਕੇ ‘ਚ ਇੱਕ ਧਾਰਮਿਕ ਥਾਂ ਤੇ ਇੱਕ ਮਸਜਿਦ ਦੀ ਸੁਰੱਖਿਆ ਲਈ ਬਣਾਈ ਗਈ ਪੁਲਿਸ ਚੌਕੀ ‘ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਭਾਰੀ ਗੋਲੀਬਾਰੀ ‘ਚ ਇੱਕ ਪੁਲਿਸ ਕਰਮੀਂ ਸ਼ਹੀਦ ਹੋ ਗਿਆ। ਇਲਾਕੇ ‘ਚ ਸੁਰੱਖਿਆ ਲਈ ਤੈਨਾਤ ਪੁਲਿਸ ਕਰਮੀਂ ਫਿਆਜ ਅਹਿਮਦ ਅੱਤਵਾਦੀ ਹਮਲੇ ‘ਚ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਸਨ। ਹਸਪਤਾਲ ਲੈ ਜਾਂਦੇ ਵਕਤ ਹੀ ਉਨ੍ਹਾਂ ਦੀ ਮੌਤ ਹੋ ਗਈ।

Install Punjabi Akhbar App

Install
×