Blog

ਚੰਡੀਗੜ੍ਹ ਦੇ ਜੰਮਪਲ ਡਾ. ਸੁਮਿਤ ਚੁੱਘ ਨੂੰ ਮਿਲਿਆ ਅਮਰੀਕਨ ਕਾਲਜ ਆਫ ਕਾਰਡੀਓਲੋਜੀ ਐਵਾਰਡ

ਚੰਡੀਗੜ੍ਹ ਦੇ ਜੰਮਪਲ ਡਾ. ਸੁਮਿਤ ਚੁੱਘ ਨੂੰ ਦਿਲ ਦੀਆਂ ਗੰਭੀਰ ਸਮੱਸਿਆਵਾਂ ਨਾਲ ਸਬੰਧਤ ਬੀਮਾਰੀਆਂ ਦੇ ਇਲਾਜ…

ਪਾਪੂਆ ਨਿਊ ਗਿਨੀ ‘ਚ ਭੜਕੀ ਹਿੰਸਾ, ਹੁਣ ਤੱਕ 64 ਲੋਕਾਂ ਦੀ ਮੌਤ

ਮੈਲਬੌਰਨ (ਏਜੰਸੀ): ਪਾਪੂਆ ਨਿਊ ਗਿਨੀ ‘ਚ ਵੱਡੇ ਪੱਧਰ ‘ਤੇ ਕਬਾਇਲੀ ਹਿੰਸਾ ‘ਚ ਘੱਟ ਤੋਂ ਘੱਟ 64…

ਸਾਬਕਾ ਰਾਸ਼ਟਰਪਤੀ ਟਰੰਪ ਨੇ ਜੁੱਤੀਆਂ ਦਾ ਆਪਣਾ ਬ੍ਰਾਂਡ ਕੀਤਾ ਜਾਰੀ

ਫਿਲਾਡੇਲਫੀਆ, 20 ਫਰਵਰੀ (ਰਾਜ ਗੋਗਨਾ)-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਹੀ ਜੁੱਤਿਆਂ ਦਾ ਇੱਕ…

ਮਰਸਡ ਕਾਉੇਟੀ ਕੈਲੀਫੋਰਨੀਆ ਦੇ ਇਕ ਪੰਜਾਬੀ ਪਰਿਵਾਰ ਨੂੰ ਅਗਵਾ ਕਰਕੇ ਕਤਲ ਕਰਨ ਚ’ ਮਦਦ ਕਰਨ ਵਾਲੇ ਅਲਬਰਟੋ ਸਾਲਗਾਡੋ ਨਾਮੀਂ ਸ਼ੱਕੀ ਨੂੰ ਤਿੰਨ ਸਾਲ ਅੱਠ ਮਹੀਨੇ ਦੀ ਅਦਾਲਤ ਨੇ ਸੁਣਾਈ ਸਜ਼ਾ

ਨਿਊਯਾਰਕ , 19 ਫਰਵਰੀ (ਰਾਜ ਗੋਗਨਾ)- ਕੈਲੀਫੋਰਨੀਆ ਸੂਬੇ ਦੀ ਮਰਸੀਡ ਕਾਉਂਟੀ ਦੇ ਇਕ ਪੰਜਾਬੀ ਪਰਿਵਾਰ ਦੇ…

ਗੱਲ ਬਣੀ ਜਿਹੀ ਨਹੀਂ।

ਸੰਨ 2000 ਵਿੱਚ ਮੈਂ ਪੁਲਿਸ ਜਿਲ੍ਹਾ ਖੰਨਾ ਦੀ ਸਬ ਡਵੀਜ਼ਨ ਪਾਇਲ ਵਿਖੇ ਬਤੌਰ ਡੀ.ਐਸ.ਪੀ. ਤਾਇਨਾਤ ਸੀ।…

MSP ‘ਤੇ ਕਾਨੂੰਨ ਲਿਆਉਣ ਵਾਸਤੇ ਪ੍ਰਸਤਾਵ ਪਾਸ ਕਰਕੇ ਕੇਂਦਰ ਨੂੰ ਭੇਜੇ ਪੰਜਾਬ ਸਰਕਾਰ: ਸੰਸਦ ਮੈਂਬਰ ਮਨੀਸ਼ ਤਿਵਾੜੀ

ਨਿਊਯਾਰਕ/ਰੋਪੜ, 19 ਫਰਵਰੀ (ਰਾਜ ਗੋਗਨਾ) –ਕੇਂਦਰ ਸਰਕਾਰ ਤੋਂ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ‘ਤੇ ਕਾਨੂੰਨ ਬਣਾਉਣ ਦੀ…

ਨਿਊਯਾਰਕ ਦੀ ਅਦਾਲਤ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ 364 ਮਿਲੀਅਨ ਡਾਲਰ 29000 ਕਰੋੜ ਰੁਪਏ, ਬਣਦੀ ਭਾਰਤੀ ਕਰੰਸੀ ਦਾ ਲਗਾਇਆ ਜ਼ੁਰਮਾਨਾ

ਨਿਊਯਾਰਕ, 19 ਫਰਵਰੀ (ਰਾਜ ਗੋਗਨਾ)-ਡੋਨਾਲਡ ਟਰੰਪ ਨੇ ਲਗਾਇਆ ਵੱਡਾ ਜ਼ੁਰਮਾਨਾ: ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ…

ਬ੍ਰਿਟੇਨ ‘ਚ 30 ਸਾਲ ਪੁਰਾਣੇ ਕਤਲ ਦੇ ਮਾਮਲੇ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਉਮਰ ਕੈਦ

ਲੰਡਨ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ 30 ਸਾਲ ਪਹਿਲਾਂ ਇਕ ਔਰਤ…

ਆਸਟ੍ਰੇਲੀਆ ‘ਚ ਪਤਨੀ ਦੇ ਕਤਲ ਮਾਮਲੇ ‘ਚ ਪੰਜਾਬੀ ਗ੍ਰਿਫ਼ਤਾਰ, ਟਰੈਕਟਰ ਨਾਲ ਕੁਚਲਿਆ

ਬ੍ਰਿਸਬੇਨ – ਇੱਕ ਵਿਅਕਤੀ ‘ਤੇ ਆਪਣੇ ਖੇਤ ਵਿੱਚ ਆਪਣੀ ਪਤਨੀ ਦਾ ਕਤਲ ਕਰਨ ਦਾ ਦੋਸ਼ ਹੈ…

ਭਾਰਤੀ ਮੂਲ ਦੀ ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਸ਼ਪਸਟ ਕੀਤਾ ਹੈ ਕਿ ਉਹ ਅਮਰੀਕਾ ਦੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਲਈ ਤਿਆਰ

ਵਾਸ਼ਿੰਗਟਨ, 17 ਫਰਵਰੀ (ਰਾਜ ਗੋਗਨਾ )-ਭਾਰਤੀ ਮੂਲ ਦੀ ਉਪ- ਰਾਸ਼ਟਰਪਤੀ ਕਮਲਾ ਹੈਰਿਸ ਨੇ ਸ਼ਪਸਟ ਕੀਤਾ ਹੈ…