ਆਕਸਫੋਰਡ ਡਿਕਸ਼ਨਰੀ ਵਿੱਚ ਭਾਰਤੀ ਅੰਗਰੇਜ਼ੀ ਸ਼ਬਦ ਕੀਤੇ ਗਏ ਸ਼ਾਮਿਲ

ਆਕਸਫੋਰਡ ਐਡਵਾਂਸਡ ਲਰਨਰ ਡਿਕਸ਼ਨਰੀ ਦੇ ਨਵੇਂ ਸੰਸਕਰਣ ਵਿੱਚ ਵਿਆਹ, ਹੜਤਾਲ, ਡੱਬਾ, ਬਸ ਸਟੈਂਡ ਅਤੇ ਟੈਂਪੋ ਸਮੇਤ 26 ਨਵੇਂ ਭਾਰਤੀ ਅੰਗਰੇਜ਼ੀ ਸ਼ਬਦ ਜੋੜੇ ਗਏ ਹਨ। ਇਸ ਵਿੱਚ ਵੈੱਜ, ਨਾਨਵੈੱਜ, ਆਂਟੀ ਅਤੇ ਡੀਮਡ ਯੂਨੀਵਰਸਿਟੀ ਜਿਵੇਂ ਸ਼ਬਦਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਧਿਆਨ ਯੋਗ ਹੈ ਕਿ ਇਸ ਸ਼ਬਦਕੋਸ਼ ਦਾ ਦਸਵਾਂ ਸੰਸਕਰਣ ਸ਼ੁੱਕਰਵਾਰ ਨੂੰ ਜਾਰੀ ਕੀਤਾ ਗਿਆ ਜਿਸ ਵਿੱਚ ਕੁਲ 384 ਭਾਰਤੀ ਅੰਗਰੇਜ਼ੀ ਸ਼ਬਦ ਸ਼ਾਮਿਲ ਹਨ।

Install Punjabi Akhbar App

Install
×