ਨਿਊ ਸਾਊਥ ਵੇਲਜ਼ ਵਿੱਚ ਖੇਤੀਬਾੜੀ ਮਜ਼ਦੂਰਾਂ ਲਈ ਹੋਟਲ ਕੁਆਰਨਟੀਨ ਦੀ ਸਬਸਿਡੀ ਦੀ ਮਿਆਦ ਵਧੀ

ਰਾਜ ਦੇ ਖੇਤੀਬਾੜੀ ਮੰਤਰੀ ਸ੍ਰੀ ਐਕਮ ਮਾਰਸ਼ਲ ਨੇ ਇੱਕ ਐਲਾਨਨਾਮੇ ਰਾਹੀਂ ਦੱਸਿਆ ਕਿ ਵਿਤੀ ਸਾਲ 2021-22 ਲਈ ਰਾਜ ਸਰਕਾਰ ਨੇ ਬਾਹਰਲੇ ਦੇਸ਼ਾਂ ਤੋਂ ਇੱਥੇ ਆਉਣ ਵਾਲੇ ਖੇਤੀਬਾੜੀ ਮਜ਼ਦੂਰਾਂ ਲਈ ਹੋਟਲ ਕੁਆਰਨਟੀਨ (3000 ਤੋਂ 1500 ਡਾਲਰ ਪ੍ਰਤੀ ਵਿਅਕਤੀ) ਦੀ ਮਿਆਦ ਵਧਾ ਦਿੱਤੀ ਹੈ ਅਤੇ ਇਹ 50% ਸਬਸਿਡੀ ਹੁਣ ਅਗਲੇ ਸਾਲ ਤੱਕ ਲਾਗੂ ਰਹੇਗੀ।
ਉਨ੍ਹਾਂ ਕਿਹਾ ਕਿ ਹੁਣ ਤੱਕ ਇਸ ਸਬਸਿਡੀ ਰਾਹੀਂ 1000 ਤੋਂ ਵੀ ਵੱਧ ਅਜਿਹੇ ਮਜ਼ਦੂਰਾਂ ਨੂੰ ਫਾਇਦਾ ਹੋਇਆ ਹੈ।

Welcome to Punjabi Akhbar

Install Punjabi Akhbar
×
Enable Notifications    OK No thanks