ਆਜ਼ਮ ਖਾਨ ਦੇ ਬੇਟੇ ਅਬਦੁੱਲਾਹ ਆਜ਼ਮ ਦੀ ਵਧਾਇਕੀ ਰੱਦ ਕਰਨ ਦੀ ਅਧਿਸੂਚਨਾ ਜਾਰੀ

ਉਤਰ ਪ੍ਰਦੇਸ਼ ਵਿਧਾਨਸਭਾ ਨੇ ਫਰਜੀ ਜਨਮ ਪ੍ਰਮਾਣ-ਪੱਤਰ ਮਾਮਲੇ ਵਿੱਚ ਸਮਾਜਵਾਦੀ ਪਾਰਟੀ ਦੇ ਸਾਂਸਦ ਆਜ਼ਮ ਖਾਨ ਦੇ ਬੇਟੇ ਅਬਦੁੱਲਾਹ ਆਜ਼ਮ ਦੀ ਵਿਧਾਨਸਭਾ ਮੈਂਬਰੀ ਰੱਦ ਕਰਨ ਦੀ ਅਧਿਸੂਚਨਾ ਜਾਰੀ ਕਰ ਦਿੱਤੀ ਹੈ। 16 ਦਿਸੰਬਰ 2019 ਨੂੰ ਇਲਾਹਾਬਾਦ ਹਾਈਕੋਰਟ ਨੇ ਮੈਂਬਰੀ ਰੱਦ ਕਰਨ ਦਾ ਆਦੇਸ਼ ਦਿੱਤਾ ਸੀ। ਸਵਾਰ ਖੇਤਰ ਦੇ ਵਿਧਾਇਕ ਅਬਦੁੱਲਾਹ 2 ਮਾਰਚ ਤੱਕ ਕਾਨੂੰਨੀ ਹਿਰਾਸਤ ਵਿੱਚ ਵੀ ਭੇਜੇ ਗਏ ਹਨ।

Install Punjabi Akhbar App

Install
×