ਸਿਡਨੀ ਦਾ ਓਪੇਰਾ ਹਾਊਸ ਰੰਗਿਆ ਇਟਲੀ ਦੇ ਝੰਡੇ ਵਾਲੇ ਰੰਗਾਂ ਵਿੱਚ

ਬੀਤੇ ਕੱਲ੍ਹ, ਜੂਨ ਦੀ 2 ਤਾਰੀਖ ਨੂੰ ਇਟਲੀ ਦੇ 75ਵੇਂ ਕੌਮੀ ਦਿਹਾੜੇ ਨੂੰ ਮਨਾਉ਼ਂਦਿਆਂ, ਸਿਡਨੀ ਦੇ ਓਪੇਰਾ ਹਾਊਸ ਨੂੰ ਇਟਲੀ ਦੇ ਝੰਡੇ ਦੇ ਰੰਗਾਂ ਵਿੱਚ ਰੰਗਿਆ ਗਿਆ।
ਵਧੀਕ ਪ੍ਰੀਮੀਆਰ ਅਤੇ ਵਪਾਰ, ਉਦਯੋਗ ਤੇ ਰਿਜਨਲ ਨਿਊ ਸਾਊਥ ਵੇਲਜ਼ ਦੇ ਮੰਤਰੀ ਜੋਹਨ ਬੈਰੀਲੈਰੋ ਨੇ ਇਸ ਦੌਰਾਨ ਕਿਹਾ ਕਿ ਸਮੁੱਚੇ ਆਸਟ੍ਰੇਲੀਆ ਵੱਲੋਂ ਇਟਲੀ ਦੇ ਇਸ ਕੌਮੀ ਦਿਹਾੜੇ ਉਪਰ ਵਧਾਈ ਦਿੱਤੀ ਜਾਂਦੀ ਹੈ।

Install Punjabi Akhbar App

Install
×