ਇੱਕ ਮਿਲੀਅਨ ਤੋਂ ਵੀ ਜ਼ਿਆਦਾ ਫਾਈਜ਼ਰ ਕਰੋਨਾ ਵੈਕਸੀਨ ਪੁੱਝੀ ਆਸਟ੍ਰੇਲੀਆ -ਹੋਰ ਵੀ ਅਗਲੇ ਹਫਤਿਆਂ ਵਿੱਚ ਆਉਣਗੀਆਂ -ਕੈਰਨ ਐਂਡ੍ਰਿਊਜ਼

ਘਰੇਲੂ ਮਾਮਲਿਆਂ ਦੇ ਮੰਤਰੀ ਸ੍ਰੀਮਤੀ ਕੈਰਨ ਐਂਡ੍ਰਿਊਜ਼ ਨੇ ਬਿਆਨ ਕਰਦਿਆਂ ਕਿਹਾ ਹੈ ਕਿ ਦੇਸ਼ ਅੰਦਰ ਕਰੋਨਾ ਤੋਂ ਬਚਾਉ ਵਾਲੀ ਫਾਈਜ਼ਰ ਵੈਕਸੀਨ ਦੀ ਇੱਕ ਮਿਲੀਅਨ ਤੋਂ ਵੀ ਜ਼ਿਆਦਾ ਡੋਜ਼ਾਂ ਪਹੁੰਚ ਗਈਆਂ ਹਨ ਅਤੇ ਇਨੀਆਂ ਹੀ ਅਗਲੇ ਕੁੱਝ ਹੋਰ ਹਫ਼ਤਿਆਂ ਵਿੱਚ ਆਉਣ ਦੀ ਸੰਭਾਵਨਾ ਹੈ। ਪਰੰਤੂ ਦੇਸ਼ ਅੰਦਰ ਕਰੋਨਾ ਵੈਕਸੀਨ ਦੇ ਜੋ ਟੀਚੇ ਮਿੱਥੇ ਗਏ ਸਨ ਅਤੇ ਉਨ੍ਹਾਂ ਦੀ ਸਹੀ ਸਹੀ ਪ੍ਰਾਪਤੀ ਨਾ ਹੋਣ ਬਾਰੇ, ਹਾਲ ਦੀ ਘੜੀ ਉਨ੍ਹਾਂ ਕੁੱਝ ਨਹੀਂ ਕਿਹਾ।

Welcome to Punjabi Akhbar

Install Punjabi Akhbar
×
Enable Notifications    OK No thanks