ਵੰਨ – ਬੀਟ ਕਾਲਜ ਆਫ ਮੈਡੀਕਲ ਸਾਇੰਸਸ ਦਾ ਉਦਘਾਟਨ

  • ਵੰਨ – ਬੀਟ ਕਾਲਜ ਆਫ ਮੈਡੀਕਲ ਸਾਇੰਸਸ ਦਾ ਉਦਘਾਟਨ ਸਮਾਰੌਹ,   ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਸੰਤਾਂ ਮਹਾਪੁਰਸ਼ਾਂ ਅਤੇ ਪਤਵੰਤੇ ਨੇਤਾਵਾਂ ਦੀ ਮੌਜੂਦਗੀ ਵਿੱਚ ਸੰਪਨ ਹੋਇਆ
IMG_8991
ਨਿਊਯਾਰਕ, 11 ਅਗਸਤ — ਅਮਰੀਕਾ ਦੇ ਉੱਘੇ ਸਿੱਖ ਆਗੂ ਅਤੇ ਸਮਾਜ ਸੇਵੀ  ਅਤੇ ਵੰਨ -ਬੀਟ ਸੰਸਥਾ ਦੇ ਚੇਅਰਮੈਨ ਸਰਦਾਰ ਬਹਾਦਰ ਸਿੰਘ ਵੱਲੋਂ ਸੰਤਗੜ ਯੂ.ਪੀ ਵਿਖੇਂ ਵੰਨ ਬੀਟ ਆਫ ਮੈਡੀਕਲ ਸਾਇੰਸ ਦਾ ਉਦਘਾਟਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਰਹਿਨੁਮਾਈ ਹੇਠ ਸੰਤਾਂ ਮਹਾਂਪੁਰਸ਼ਾ , ਨੇਤਾਵਾਂ ਦੀ ਮੋਜੂਦਗੀ ਚ’ ਬੜੀ ਧੂਮ ਧਾਮ ਨਾਲ ਸੰਪੰਨ ਹੋਇਆਂ।
IMG_8990
ਇਸ ਮੌਕੇ ਤੇ ਸੰਤ ਬਾਬਾ ਗੁਰਨਾਮ ਸਿੰਘ ਜੀ ਮਹਿੰਗਾਪੁਰ ਖੀਰੀ ਵਾਲੇ, ਉੱਤਰ ਪ੍ਰਦੇਸ਼ ਸਰਕਾਰ ਦੇ ਅਲਾਪ ਸੰਖਯਕ ਆਯੋਗ ਦੇ ਮੰਤਰੀ ਸਰਦਾਰ ਬਲਦੇਵ ਸਿੰਘ ਔਲਖ , ਵਿਧਾਇਕ ਸ਼੍ਰੀ ਰੋਮੀ ਸਾਹਨੀ, ਸ਼੍ਰੀਨਗਰ ਵਿਧਾਇਕਾ ਸ਼੍ਰੀਮਤੀ ਮੰਜੂ ਤਿਆਗੀ, ਐਸ.ਡੀ.ਐਮ.ਸ਼੍ਰੀਮਤੀ ਪੂਜਾ ਯਾਦਵ , ਸੀਉ ਸ਼੍ਰੀ ਪ੍ਰਦੀਪ ਯਾਦਵ,  ਕਮਾਂਡੈਂਟ ਸ਼੍ਰੀ ਮੁੰਨਾ ਸਿੰਘ, ਸਰਦਾਰ ਸੋਨੀ ਸਿੰਘ ਮੀਤ ਪ੍ਰਧਾਨ ,ਵਨਬੀਟ ਸੰਸਥਾ, ਸਰਦਾਰ ਜਗਮੋਹਨ ਸਿੰਘ ਐਗਜੇਕਟਿਵ ਮੈਬਰ ਵਨ ਬੀਟ ਸੰਸਥਾ, ਸਰਦਾਰ ਅਮੋਲਕ ਸਿੰਘ, ਸ਼੍ਰੀ ਸੰਦੀਪ ਸ਼ਰਮਾ , ਸਮੂੰਹ  ਸਟਾਫ ਵਨਬੀਟ  ਸੰਸਥਾਨ ਅਤੇ ਹੋਰ ਬਹੁਤ ਸਾਰੇ ਸੰਤਾ ਮਹਾਪੁਰਖਾਂ ਦੀ ਮੌਜੂਦਗੀ ਵਿੱਚ ਇਸ ਉਦਘਾਟਨ ਸਮਾਗਮ ਦਾ ਸਮਾਪਤ ਹੋਇਆ।। ਇਸ ਸੁਭਾਗ ਸਮੇਂ ਯੂ.ਐਸ. ਏ ਦੇ ਉੱਘੇ ਸਮਾਜ ਸੇਵੀ ਸਰਦਾਰ ਬਹਾਦਰ ਸਿੰਘ ਦੇ ਸਪੁੱਤਰ ਕਾਕਾ ਅੰਮ੍ਰਿਤ ਸਿੰਘ ਦੇ ਦਸਤਾਰਬੰਦੀ ਦੀ ਰਸਮ ਵੀ ਨਿਭਾਈ ਗਈ।

Install Punjabi Akhbar App

Install
×