ਓ.ਸੀ.ਆਈ ਤਾਂ ਠੀਕ? ਪਰ ਇੰਡੀਆ ਜਾਣ ਲਈ ਲਓ ਵੀਜ਼ਾ ਭਾਰਤੀ ਗ੍ਰਹਿ ਮੰਤਰਾਲੇ ਵੱਲੋਂ

(ਆਕਲੈਂਡ) ਓ.ਸੀ.ਆਈ ਤਾਂ ਠੀਕ? ਪਰ ਇੰਡੀਆ ਜਾਣ ਲਈ ਲਓ ਵੀਜ਼ਾ ਭਾਰਤੀ ਗ੍ਰਹਿ ਮੰਤਰਾਲੇ ਵੱਲੋਂ ਓ.ਸੀ.ਆਈ. ਕਾਰਡ ਧਾਰਕਾਂ ਦੇ ਵਿਸ਼ੇਸ਼ ਯਾਤਰਾ ਉਦੇਸ਼ ਲਈ ਸ਼ਰਤਾਂ ਤੈਅ ਕੀਤਾ ਗਿਆ ਹੈ।
ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਓਵਰਸੀਜ਼ ਇੰਡੀਅਨ ਕਾਰਡ ਧਾਰਕਾਂ (ਓ.ਸੀ.ਆਈ) ਜਿਹੜੇ ਕਿਸੇ ਵਿਸ਼ੇਸ਼ ਉਦੇਸ਼ ਲਈ ਇੰਡੀਆ ਜਾਣਗੇ ਉਨ੍ਹਾਂ ਨੂੰ ਸਬੰਧਿਤ ਹਾਈ ਕਮਿਸ਼ਨ ਵਿਖੇ ਅਰਜੀ ਦੇ ਕੇ ਵਿਸ਼ੇਸ਼ ਆਗਿਆ ਲੈਣੀ ਹੋਵੇਗੀ। ਜਿਹੜੇ ਲੋਕ ਖੋਜ ਕਾਰਜਾਂ, ਵਿਦੇਸ਼ੀ ਮਿਸ਼ਨ ਲਈ ਸਿਖਲਾਈ ਵਜੀਫਾ, ਮਿਸ਼ਨਰੀ, ਤਬਲੀ (ਮੁਸਲਿਮ ਜਮਾਤੀ), ਜਰਨਾਲਿਸਟ ਆਦਿ ਨੂੰ ਇਸ ਵਿਚ ਸ਼ਾਮਿਲ ਕੀਤਾ ਗਿਆ ਹੈ।

Install Punjabi Akhbar App

Install
×