ਨਿਊਜ਼ੀਲੈਂਡ ਸਿੱਖ ਚਿਲਡਰਨ ਡੇਅ-2014 – ਇਨਾਮਾਂ ਦੀ ਵੰਡ ਅਤੇ ਬੱਚਿਆਂ ਦੀ ਪਰਫਾਰਮੈਂਸ ਦੇ ਨਾਲ ਸਫਲਤਾ ਪੂਰਵਕ ਸਮਾਪਤ-ਫੱਨ ਡੇਅ ਹੋਵੇਗਾ 11 ਨੂੰ

NZ PIC 6 Oct-1
ਸੁਪਰੀਮ ਸਿੱਖ ਸੁਸਾਇਟੀ, ਪੰਜਾਬੀ ਮੀਡੀਆ, ਦਰਜਨ ਤੋਂ ਵੱਧ ਸਪਾਂਸਰਜ਼ ਅਤੇ ਸਮੂਹ ਸੰਗਤ ਦੇ ਸਹਿÝੋਗ ਨਾਲ ਅੱਜ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ‘ਸਿੱਖ ਚਿਲਡਰਨ ਡੇਅ-2014’ ਦਾ ਦੂਜਾ ਦਿਨ ਬਹੁਤ ਹੀ ਰੌਣਕ ਭਰਪੂਰ ਅਤੇ ਇਨਾਮਾਂ ਦੀ ਚਮਕ ਦੇ ਵਿਚ ਬੀਤਿਆ। ਜਿਹੜੇ ਬੱਚਿਆਂ ਨੇ ਸਨਿਚਰਵਾਰ  ਵੱਖ-ਵੱਖ ਮੁਕਾਬਲਿਆਂ ਵਿਚ ਭਾਗ ਲਿਆ ਸੀ, ਦੇ ਨਤੀਜੇ ਐਤਵਾਰ ਨੂੰ ਐਲਾਨੇ ਗਏ ਅਤੇ ਇਨਾਮਾਂ ਦੀ ਵੰਡ ਕੀਤੀ ਗਈ। ਕੁਝ ਬੱਚਿਆਂ ਨੇ ਅੱਜ ਦੁਬਾਰਾ ਪਰਫਾਰਮੈਂਸ ਵੀ ਕੀਤੀ ਅਤੇ ਸੰਗਤਾਂ ਦੀਆਂ ਅਸੀਸਾਂ ਲਈਆਂ। ਇਨਾਮਾਂ ਦੀ ਵੰਡ ਦਾ ਪੂਰਾ ਵੇਰਵਾ ਕੱਲ ਦਿੱਤਾ ਜਾਵੇਗਾ। ਬੱਚਿਆਂ ਦਾ ਫੱਨ ਡੇਅ 11 ਅਕਤੂਬਰ ਨੂੰ ਰੇਨਬੋਅ ਐਂਡ ਵਿਖੇ ਮਨਾਇਆ ਜਾਵੇਗਾ।
ਪਹਿਲੇ, ਦੂਜੇ ਅਤੇ ਤੀਜੇ ਨੰਬਰ ‘ਤੇ ਆਏ ਬੱਚਿਆਂ ਦੇ ਨਤੀਜਿਆਂ ਦਾ ਵੇਰਵਾ :-ਗੁਰਬਾਣੀ 3 ਤੋਂ 7 ਸਾਲ: ਨਿਮਰਤ ਕੌਰ, ਮਿਹਰਜੋਤ ਸਿੰਘ ਬੈਨੀਪਾਲ, ਜੁਝਾਰ ਸਿੰਘ, 5 ਤੋਂ 7 ਸਾਲ- ਮਹਿਕਪ੍ਰੀਤ ਕੌਰ, ਗ੍ਰੇਸੀ ਸਿੰਘ-ਗੁਰਸਹਾਇ ਸਿੰਘ, ਹਰਲੀਨ ਕੌਰ-ਜਪਲੀਨ ਕੌਰ, 8 ਤੋਂ 10 ਸਾਲ- ਜਸਵਿਨ ਕੌਰ-ਦਮਨਜੋਤ ਕੌਰ, ਬਿਪਨਦੀਪ ਕੌਰ, ਕਰਮਜੀਤ ਸਿੰਘ, 11 ਤੋਂ 13 ਸਾਲ ਪ੍ਰਭਜੀਤ ਕੌਰ-ਗੁਰਤੇਜ ਪ੍ਰਤਾਪ ਸਿੰਘ, ਬਲਜਿੰਦਰ ਸਿੰਘ, ਜਪਨਮ ਕੌਰ-ਕਿਰਨਦੀਪ ਕੌਰ, 14 ਤੋਂ 16 ਸਾਲ ਸੁਖਪ੍ਰੀਤ ਕੌਰ, ਜਸਪ੍ਰੀਤ ਕੌਰ, ਜਸਕੀਰਤ ਕੌਰ=ਜਸਨੀਤ ਬਾਲਾ ਕਵੀਸ਼ਰੀ ਦੇ ਵਿਚ ਪ੍ਰੀਤ ਸਿੰਘ-ਜਸਕਰਨ ਸਿੰਘ (ਟੌਰੰਗਾ), ਗੁਰਤੇਜ ਸਿੰਘ-ਪਾਹੁਲ ਸਿੰਘ-ਬੀਰ ਸਿੰਘ-ਅਭੀਜੀਤ ਸਿੰਘ-ਸੁਖਜਾਪ ਸਿੰਘ-ਗੁਰਜਾਪ ਸਿੰਘ-ਮਨਕੀਰਤ ਸਿੰਘ-ਅਮਨਪ੍ਰੀਤ ਸਿੰਘ, ਬਲਵਿੰਦਰ ਕੌਰ-ਮਨਸਿਮਰਨ ਸਿੰਘ ਤੇ ਮਨਜਿੰਦਰ ਸਿੰਘ। ਦਸਤਾਰ (ਲੜਕੀਆਂ): 11 ਤੋਂ 13 ਸਾਲ ਕਮਲਜੋਤ ਕੌਰ ਤੇ ਭਵਨੀਤ ਕੌਰ, 14 ਤੋਂ 16 ਸਾਲ ਭਜਨਮ ਕੌਰ ਘੁੰਮਣ, ਜਸਕੀਰਤ ਕੌਰ ਤੇ ਹਰਕਰਨ ਕੌਰ ਨਾਗਰਾ। ਦਸਤਾਰ (ਲੜਕੇ) 11 ਤੋਂ 13 ਸਾਲ ਬੀਰ ਸਿੰਘ ਦੁਮਾਲਾ, ਜਸਕੀਰਤ ਸਿੰਘ, ਰਣਵੀਰ ਸਿੰਘ, ਅਜੀਤ ਸਿੰਘ 14ਤੋਂ 16 ਸਾਲ ਅਧੀਰਾਜ ਸਿੰਘ ਪਾਹੂਜਾ, ਸੁਖਜਾਪ ਸਿੰਘ ਤੇ ਜੁਗਰਾਜ ਸਿੰਘ 8 ਤੋਂ 12 ਦੁਮਾਲਾ ਸੋਹਲਜੀਤ ਸਿੰਘ ਕਵਿਤਾ ਦੇ ਵਿਚ 8 ਤੋਂ 10 ਸਾਲ ਜਸਵਿਨ ਕੌਰ, ਦਮਨਜੋਤ ਕੌਰ ਅਨਮੋਲਪ੍ਰੀਤ ਸਿੰਘ 11 ਤੋਂ 13 ਸਾਲ ਜਗਜੋਤ ਕੌਰ, ਅਰਸ਼ਪ੍ਰੀਤ ਸਿੰਘ, ਰਮਨਦੀਪ ਸਿੰਘ, 14 ਤੋਂ 16 ਸਾਲ ਤਨਵੀਰ ਕੌਰ-ਮਨਬੀਰ ਕੌਰ, ਜਪਸਿਮਰਤ ਸਿੰਘ-ਹਰਮਨਜੋਤ ਸਿੰਘ-ਅਜੀਤ ਸਿੰਘ, ਬਲਪ੍ਰੀਤ ਸਿੰਘ-ਸਮਰੱਥ ਸਿੰਘ 11 ਤੋਂ 13 ਸਾਲ ਗੁਰਤੇਜ ਪ੍ਰਤਾਪ ਸਿੰਘ-ਅਭੀਜੀਤ ਸਿੰਘ, ਅਮਨਦੀਪ ਸਿੰਘ-ਅਮੀਤੋਜ ਸਿੰਘ 14 ਤੋਂ 16 ਸਾਲ ਲਵਜੋਤ ਸਿੰਘ-ਲਖਵਿੰਦਰ ਸਿੰਘ । ਕੀਰਤਨ ਦੇ ਵਿਚ 5 ਤੋਂ 7 ਸਾਲ ਦੇ ਵਿਚ ਰਵਨੀਤ ਕੌਰ-ਤਰਨਪ੍ਰੀਤ ਬੋਲਾ, ਬਲਜੀਤ ਕੌਰ-ਹਰਗੁਨ ਕੌਰ, ਹਰਲੀਨ ਕੌਰ-ਜਪਲੀਨ ਕੌਰ 8 ਤੋਂ 10 ਸਾਲ ਮੋਹਨਜੀਤ ਕੌਰ-ਜਸਜੀਤ ਕੌਰ ਰਿਦਮਪ੍ਰੀਤ ਕੌਰ, ਜਸਵਿਨ ਕੌਰ-ਦਮਨਜੋਤ ਕੌਰ, ਗੁਰਲੀਨ ਕੌਰ ਗਰੇਵਾਲ- ਗੁਰਲੀਨ ਕੌਰ-ਹਰਜੋਤ ਕੌਰ-ਕਮਲਪ੍ਰੀਤ ਕੌਰ ਦੇ ਵਿਚ ਜੇਤੂ ਐਲਾਨੇ ਗਏ।

Install Punjabi Akhbar App

Install
×