ਜਥੇਦਾਰ ਸੁਖਦੇਵ ਸਿੰਘ ਭੌਰ ਦੇ ਪੀ.ਏ.ਸੀ. ਦੇ ਮੈਂਬਰ ਬਨਣ ‘ਤੇ ਨਿਊਜ਼ੀਲੈਂਡ ਤੋਂ ਵਧਾਈ

ss bhourਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਸੁਖਦੇਵ ਸਿੰਘ ਭੌਰ ਦੇ ਸ਼੍ਰੋਮਣੀ ਅਕਾਲੀ ਦਲ ਦੀ ‘ਪਾਲਿਟੀਕਲ ਅਫੇਰਜ਼ ਕਮੇਟੀ’ (ਪੀਏਸੀ) ਦੇ ਮੈਂਬਰ ਬਨਣ ‘ਤੇ ਨਿਊਜ਼ੀਲੈਂਡ ਵਸਦੇ ਉਨ੍ਹਾਂ ਦੇ ਸਮਰਥਕਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਟੌਰੰਗਾ ਸ਼ਹਿਰ ਤੋਂ ਸ. ਪੂਰਨ ਸਿੰਘ ਬੰਗਾ, ਗੁਰਪਾਲ ਸਿੰਘ ਸ਼ੇਰਗਿੱਲ, ਦਲਜੀਤ ਸਿੰਘ ਭੁੰਗਰਨੀ ਅਤੇ ਹੋਰ ਮੈਂਬਰ ਸਾਹਿਬਾਨਾਂ ਨੇ ਜਥੇਦਾਰ ਸੁਖਦੇਵ ਸਿੰਘ ਭੌਰ ਨੂੰ ਵਧਾਈ ਭੇਜੀ ਹੈ।