ਨਿਊਜ਼ੀਲੈਂਡ ਪ੍ਰਧਾਨ ਮੰਤਰੀ ਵੱਲੋਂ ਐਤਵਾਰ ਨੂੰ ਸਿਡਨੀ ਫੇਰੀ

ਮਾਣਯੋਗ ਜੈਸਿੰਡਾ ਅਰਡਨ ਐਤਵਾਰ ਨੂੰ ਆਸਟਰੇਲੀਅਨ ਪ੍ਰਧਾਨ ਮੰਤਰੀ ਮੈਕਲਮ ਟਰਨਬੁੱਲ ਨਾਲ ਮੀਟਿੰਗ ਕਰੇਗੀ

nz new pm

ਔਕਲੈਂਡ -ਨਿਊਜ਼ੀਲੈਂਡ ਪ੍ਰਧਾਨ ਮੰਤਰੀ ਮਾਣਯੋਗ ਜੈਸਿੰਡਾ ਐਤਵਾਰ ਨੂੰ ਸਿਡਨੀ ਫੇਰੀ ‘ਤੇ ਹੈ। ਉਹ ਉਥੇ ਆਸਟਰੇਲੀਅਨ ਪ੍ਰਧਾਨ ਮੰਤਰੀ ਸ੍ਰੀ ਮੈਕਲਮ ਟਰਨਬੁੱਲ ਨਾਲ ਪਹਿਲੀ ਮੀਟਿੰਗ ਕਰੇਗੀ। ਇਸ ਮੀਟਿੰਗ ਦੌਰਾਨ ਨਿਊਜ਼ੀਲੈਂਡ-ਆਸਟਰੇਲੀਆ ਦਰਮਿਆਨ ਕੰਮ-ਕਾਜੀ ਨੀਤੀਆਂ ਨੂੰ ਲੈ ਕੇ ਗੱਲਬਾਤ ਹੋਏਗੀ। ਇਸ ਤੋਂ ਇਲਾਵਾ ਅਪੈਕ ਅਤੇ ਈਸਟ ਏਸ਼ੀਆ ਸੁਮਤ (1P53 and 5ast 1sia Summits) ਬਾਰੇ ਵੀ ਚਰਚਾ ਹੋਵੇਗੀ। ਮੀਟੰਗਜ਼ ਤੋਂ ਬਾਅਦ ਦੇਰ ਰਾਤ ਪ੍ਰਧਾਨ ਮੰਤਰੀ ਵਾਪਿਸ ਨਿਊਜ਼ੀਲੈਂਡ ਪਰਤ ਆਵੇਗੀ।

Install Punjabi Akhbar App

Install
×