ਨਿਊਜ਼ੀਲੈਂਡ ਦੇ ਰੈਵਨਿਊ ਵਿਭਾਗ ਨੇ ਪਹਿਲੀ ਅਕਤੂਬਰ ਤੋਂ ਇਕ ਨਵਾਂ ਕਾਨੂੰਨ ਲਾਗੂ ਕਰਦਿਆਂ ਹੁਣ ਅੰਤਰਰਾਸ਼ਟਰੀ ਲੋਕਾਂ ਨੂੰ ਆਈ. ਆਰ.ਡੀ. ਨੰਬਰ ਲੈਣ ਲਈ ਭਰਨ ਵਾਲਾ ਫਾਰਮ ਬਦਲੀ ਕਰ ਦਿੱਤਾ ਹੈ। ਇਸ ਨਵੇਂ ਫਾਰਮ ਦੇ ਵਿਚ ਹੁਣ ਬੈਂਕ ਨੰਬਰ ਭਰਨਾ ਪਿਆ ਕਰੇਗਾ ਜਿਸ ਦਾ ਮਤਲਬ ਹੋਏਗਾ ਕਿ ਬੈਂਕ ਖਾਤਾ ਪਹਿਲਾਂ ਖੁਲਵਾਉਣਾ ਪਿਆ ਕਰੇਗਾ। ਇਸ ਫਾਰਮ ਦਾ ਨਾਂਅ ਹੈ 9R੭੪੨
ਇਹ ਕਾਨੂੰਨ ਪਹਿਲੀ ਅਕਤੂਬਰ ਤੋਂ ਲਾਗੂ ਹੋ ਗਿਆ ਹੈ। ਇਸ ਤੋਂ ਇਲਾਵਾ ਜੇਕਰ ਕਿਸੇ ਨੇ ਕੰਪਨੀ, ਟਰੱਸਟ ਜਾਂ ਪਾਰਟਰਸ਼ਿੱਪ ਸਬੰਧੀ ਆਈ. ਆਰ.ਡੀ. ਨੰਬਰ ਲੈਣਾ ਹੋਵੇਗਾ ਤਾਂ ਦੂਜਾ ਫਾਰਮ ਭਰਨਾ ਪਿਆ ਕਰੇਗਾ। ਇਹ ਫਾਰਮ ਵੀ ਹੁਣ ਨਵਾਂ ਬਣਾਇਆ ਗਿਆ ਹੈ। ਇਸ ਦਾ ਨਾਂਅ ਹੈ 9R੫੬੪
ਇਸ ਤੋਂ ਇਲਾਵਾ ਨਿਊਜ਼ੀਲੈਂਡ ਵਾਸੀਆਂ ਅਤੇ ਨਾਗਰਿਕਾਂ ਦੇ ਲਈ ਫਾਰਮ ਨੰਬਰ 9R੫੯੫ and 9R੫੯੬ ਨੂੰ ਵੀ ਅੱਪਡੇਟ ਕੀਤਾ ਗਿਆ ਹੈ। ਇਹ ਸਾਰੇ ਫਾਰਮ ਵੈਬਸਾਈਟ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।