ਨਿਊਜ਼ੀਲੈਂਡ ਦੀ ਮਸਜਿਦ ਵਿੱਚ ਸ਼ੂਟਿੰਗ ਕਰ ਕੇ 51 ਲੋਕਾਂ ਨੂੰ ਮਾਰਨ ਵਾਲੇ ਨੂੰ ਬਿਨਾਂ ਪੈਰੋਲ ਉਮਰਕੈਦ

ਪਿਛਲੇ ਸਾਲ ਨਿਊਜ਼ੀਲੈਂਡ ਦੇ ਕਰਾਇਸਟਚਰਚ ਵਿੱਚ ਦੋ ਮਸਜਿਦਾਂ ਵਿੱਚ ਗੋਲੀਬਾਰੀ ਕਰ ਕੇ 51 ਲੋਕਾਂ ਨੂੰ ਮਾਰਨ ਦੇ ਆਰੋਪੀ 29 ਸਾਲ ਦੇ ਆਸਟ੍ਰੇਲਿਆਈ ਆਤੰਕੀ ਨੂੰ ਬਿਨਾਂ ਪੈਰੋਲ ਦੇ ਉਮਰਕੈਦ ਦੀ ਸਜ਼ਾ ਮਿਲੀ ਹੈ। ਇਹ ਦੇਸ਼ ਵਿੱਚ ਅਜਿਹੀ ਸਜ਼ਾ ਸੁਣਾਏ ਜਾਣ ਦਾ ਪਹਿਲਾ ਮਾਮਲਾ ਹੈ। ਆਰੋਪੀ ਨੇ 51 ਹੱਤਿਆਵਾਂ, 40 ਹੱਤਿਆਵਾਂ ਦੀ ਕੋਸ਼ਿਸ਼ ਅਤੇ ਇੱਕ ਆਤੰਕੀ ਘਟਨਾ ਨੂੰ ਅੰਜਾਮ ਦੇਣ ਦੇ ਇਲਜ਼ਾਮ ਸਵੀਕਾਰ ਕੀਤੇ ਹਨ।

Install Punjabi Akhbar App

Install
×