ਭਾਰਤ ਦੀ ਆਬਾਦੀ 1 ਅਰਬ 39 ਕਰੋੜ 70 ਲੱਖ 42 ਹਜ਼ਾਰ ਤੋਂ ਉਪਰ

ਰੌਚਿਕ ਤੱਥ ਨਿਊਜ਼ੀਲੈਂਡ

ਜਨਸੰਖਿਆ ਮੁਤਾਬਿਕ ਇਸ ਵੇਲੇ 51 ਲੱਖ 47 ਹਜ਼ਾਰ ਦੇ ਕਰੀਬ ਆਬਾਦੀ ਹੈ।
-ਹਰ 15 ਮਿੰਟ 59 ਸੈਕਿੰਡ ਬਾਅਦ ਇਕ ਵਿਅਕਤੀ ਦਾ ਵਾਧਾ ਜਨਸੰਖਿਆ ਵਿਚ ਹੋ ਰਿਹਾ ਹੈ।
-ਹਰ 8 ਮਿੰਟ 44 ਸੈਕਿੰਡ ਦੇ ਵਿਚ ਇਕ ਬੱਚੇ ਦਾ ਜਨਮ ਹੋ ਰਿਹਾ ਹੈ।
-ਹਰ 14 ਮਿੰਟ 55 ਸੈਕਿੰਡ ਦੇ ਵਿਚ ਇਕ ਮੌਤ ਹੋ ਰਹੀ ਹੈ।

ਰੌਚਿਕ ਤੱਥ ਵਿਸ਼ਵ

ਵਿਸ਼ਵ ਦੀ ਕੁੱਲ ਜਨ ਸੰਖਿਆ 7 ਅਰਬ 89 ਕਰੋੜ 56 ਲੱਖ 55 ਹਜ਼ਾਰ ਤੋਂ ਉਪਰ ਹੈ।
-ਚੀਨ ਦੀ ਆਬਾਦੀ 1 ਅਰਬ 44 ਕਰੋੜ 62 ਲੱਖ 24 ਹਜ਼ਾਰ ਤੋਂ ਉਪਰ ਹੈ।
-ਭਾਰਤ ਦੀ ਆਬਾਦੀ 1 ਅਰਬ 39 ਕਰੋੜ 70 ਲੱਖ 42 ਹਜ਼ਾਰ ਤੋਂ ਉਪਰ ਹੈ।
-ਪ੍ਰਤੀ ਸਾਲ 81 ਮਿਲੀਅਨ ਆਬਾਦੀ ਦਾ ਵਿਸਥਾਰ ਹੋ ਰਿਹਾ ਹੈ। ਮਰਨ ਵਾਲਿਆਂ ਦੀ ਗਿਣਤੀ ਵੀ ਪ੍ਰਤੀ ਸਾਲ ਕਰੋੜਾਂ ਵਿਚ ਹੁੰਦੀ ਹੈ।

Install Punjabi Akhbar App

Install
×