ਨਿਊਜ਼ੀਲੈਂਡ ਦੁਨੀਆ ਦਾ ਚੌਥਾ ਸੁਰੱਖਿਅਤ ਦੇਸ਼ ਬਣਿਆ

NZਨਿਊਜ਼ੀਲੈਂਡ ਦੇਸ਼ ਦੁਨੀਆ ਦਾ ਚੌਥਾ ਸੁਰੱਖਿਅਤ ਦੇਸ਼ ਬਣ ਗਿਆ ਹੈ। ਗਲੋਬਲ ਪੀਸ ਇੰਡੈਕਸ 2015 ਦੇ ਅੰਕੜੇ ਜਾਰੀ ਕੀਤੇ ਹਨ ਜਿਨ੍ਹਾਂ ਦੇ ਵਿਚ ਪਹਿਲੇ ਨੰਬਰ ਤੇ ਆਈਸਲੈਂਡ, ਦੂਜੇ ‘ਤੇ ਡੈਨਮਾਰਕ, ਤੀਜੇ ‘ਤੇ ਅਸਟਰੀਆ ਅਤੇ ਚੌਥੇ ਉਤੇ ਨਿਊਜ਼ੀਲੈਂਡ ਆਇਆ ਹੈ। 162 ਮੁਲਕਾਂ ਦੇ ਕੀਤੇ ਅਧਿਐਨ ਬਾਅਦ ਇਹ ਨਤੀਜੇ ਐਲਾਨੇ ਗਏ ਹਨ।