ਕੁਈਨਜ਼ਲੈਂਡ ਵਿਚ ਇੱਕ ਨਰਸ ਨੂੰ ਹੋਇਆ ਕਰੋਨਾ -ਕੁਈਨਜ਼ਲੈਂਡ ਦੇ ਐਂਟੀ ਕਰੱਪਸ਼ਨ ਬਾਡੀ ਨੂੰ ਸੌਂਪਿਆ

(ਐਸ.ਬੀ.ਐਸ.) ਕੁਈਨਜ਼ਲੈਂਡ ਵਿਚ ਰੋਖੈਂਪਟਨ ਵਿਖੇ ਨਾਰਥ ਰਖੈਂਪਟਨ ਨਰਸਿੰਗ ਹੋਮ ਅੰਦਰ ਤੈਨਾਤ ਇੱਕ ਨਰਸ ਨੂੰ ਕਰੋਨਾ ਵਾਇਰਸ ਹੋਣ ਦੇ ਬਾਵਜੂਦ ਵੀ ਨਰਸਿੰਗ ਹੋਮ ਅੰਦਰ ਕੰਮ ਕਰਨ ਕਰਕੇ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਉਸਨੂੰ ਹੋਮ ਆਈਸੋਲੇਸ਼ਨ ਵਿੱਚ ਵੀ ਭੇਜ਼ ਦਿੱਤਾ ਗਿਆ ਹੈ। ਇਸੇ ਸਭ ਤੋਂ ਉਪਰ ਕਿਉਂਕਿ ੳਕਤ ਨਰਸ ਨੇ ਮੁੱਖ ਸਿਹਤ ਅਧਿਕਾਰੀ ਦੇ ਦਿਸ਼ਾ ਨਿਰਦੇਸ਼ਾਂ ਨੂੰ ਅਣਗੌਲੇ ਕੀਤਾ ਅਤੇ ਇਸ ਵਾਸਤੇ ਉਸਦਾ ਉਕਤ ਮਾਮਲਾ ਹੁਣ ਕੁਈਨਜ਼ਲੈਂਡ ਦੇ ਐਂਟੀ ਕਰੱਪਸ਼ਨ ਬਾਡੀ ਨੂੰ ਪੜਤਾਲ ਵਾਸਤੇ ਸੌਂਪਿਆ ਗਿਆ ਹੈ।

Install Punjabi Akhbar App

Install
×