ਮੱਛਰਾਂ ਤੋਂ ਪੈਦਾ ਹੋਣ ਵਾਲੀ ਬਿਮਾਰੀ -ਜੇ.ਈ.ਵੀ. (Japanese encephalitis virus) ਜਿਸ ਨੇ ਹੁਣ ਨਿਊ ਸਾਊਥ ਵੇਲਜ਼ ਵਿੱਚ ਲੋਕਾਂ ਦੇ ਮਨਾਂ ਅੰਦਰ ਡਰ ਪੈਦਾ ਕੀਤਾ ਹੋਇਆ ਹੈ, ਲਈ ਪ੍ਰਸ਼ਾਸਨ ਲਗਾਤਾਰ ਚਿਤਾਵਨੀਆਂ ਜਾਰੀ ਕਰ ਰਿਹਾ ਹੈ ਅਤੇ ਲੋਕਾਂ ਨੂੰ ਅਹਿਤਿਆਦ ਵਰਤਣ ਦੀਆਂ ਤਾਕੀਦਾਂ ਵੀ ਕਰ ਰਿਹਾ ਹੈ।
ਖੇਤਰਾਂ ਦੀ ਸੂਚੀ ਇਸ ਪ੍ਰਕਾਰ ਹੈ:
Albury, Balranald, Berrigan, Bland, Bogan, Bourke, Brewarrina, Broken Hill, Carrathool, Central Darling, Cobar, Coolamon, Coonamble, Dubbo Regional, Edward River, Federation, Forbes, Gilgandra, Goulburn Mulwaree, Greater Hume, Griffith, Hay, Junee, Lachlan, Leeton, Lockhart, Moree Plains, Murray River, Murrumbidgee, Narrabri, Narrandera, Narromine, Parkes, Temora, Unincorporated Far West Area, Wagga Wagga, Walgett, Warren, Warrumbungle, Weddin, Wentworth