ਨਿਊ ਸਾਊਥ ਵੇਲਜ਼ ਵਿੱਚ ਬੁੱਸ਼ਫਾਇਰ ਦੇ ਪੀੜਿਤਾਂ ਲਈ ਮਦਦ ਹੋਰ 6 ਮਹੀਨੇ ਤੱਕ ਵਧਾਈ

ਵਧੀਕ ਪ੍ਰੀਮੀਅਰ ਅਤੇ ਸਬੰਧਤ ਵਿਭਾਗਾਂ ਦੇ ਮੰਤਰੀ ਸ੍ਰੀ ਜੋਹਨ ਬੈਰੀਲੈਰੋ ਨੇ ਇੱਕ ਐਲਾਨਨਾਮੇ ਰਾਹੀਂ ਦੱਸਿਆ ਹੈ ਕਿ ਰਾਜ ਸਰਕਾਰ ਨੇ 2019-20 ਸਾਲ ਦੌਰਾਨ ਜੰਗਲੀ ਅੱਗ ਤੋਂ ਪ੍ਰਭਾਵਿਤ ਅਤੇ ਨੁਕਸਾਨੇ ਗਏ ਪੀੜਿਤਾਂ ਨੂੰ ਦਿੱਤੀ ਜਾ ਰਹੀ ਮਦਦ ਦੀ ਰਾਸ਼ੀ ਵਿੱਚ 2.5 ਮਿਲੀਅਅਨ ਡਾਲਰ ਦਾ ਇਜ਼ਾਫਾ ਕੀਤਾ ਗਿਆ ਹੈ ਅਤੇ ਇਹ ਮਦਦ ਹੁਣ ਅਗਲੇ ਹੋਰ 6 ਮਹੀਨਿਆਂ ਤੱਕ ਵਧਾ ਦਿੱਤੀ ਗਈ ਹੈ।

ਹੁਣ ਤੱਕ ਦੀ ਉਕਤ ਮਦਦ ਹਾਸਿਲ ਕਰਨ ਵਾਲਿਆਂ ਦੀ ਸੂਚੀ ਇਸ ਪ੍ਰਕਾਰ ਹੈ:

Local government areaNumber of propertiesRates relief to date
Armidale Regional Council23$33,232.65
Bega Valley Shire Council487$784,264.86
Bellingen Shire Council1$2,514
Blue Mountains City Council61$65,710.18
Central Coast Council11$8,999.20
Cessnock City Council25$56,446.20
Clarence Valley Council291$323,301.82
Coffs Harbour City Council11$28,392.67
Eurobodalla Shire Council750$1,540,916.74
Glen Innes Severn Council12$11,674.72
Goulburn Mulwaree Council6$3,699.12
Greater Hume Shire Council11$10,028.97
Hawkesbury City Council23$42,309.77
Inverell Shire Council1$1,603.74
Kempsey Shire Council91$135,696.23
Kyogle Council6$6,514.15
Lismore City Council2$28,570.80
Lithgow City Council71$94,402.35
Mid-Coast Council182$186,453.61
Mid-Western Regional Council9$10,256.41
Nambucca Valley Council70$84,538.81
Oberon Council1$978.45
Port Macquarie-Hastings Council33$55,019
Queanbeyan-Palerang Regional Council64$104,392.31
Richmond Valley Council90$78,338
Shoalhaven City Council399$830,134.80
Singleton Council7$2,399.10
Snowy Monaro Regional Council250$59,703.21
Snowy Valleys Council219$357,681.50
Tenterfield Shire Council60$62,736.20
Upper Lachlan Shire Council4$1,660
Walcha Council20$23,110.97
Wingecarribee Shire Council75$137,882.20
Wollondilly Shire Council32$92,868.72
TOTAL3,398$5,266,431.46

Install Punjabi Akhbar App

Install
×