-ਨਿਊ ਸਾਊਥ ਵੇਲਜ਼- ਕਰੋਨਾ ਦੇ 7,723 ਨਵੇਂ ਮਾਮਲੇ, 5 ਮੌਤਾਂ ਦਰਜ

ਬੀਤੇ 24 ਘੰਟਿਆਂ ਦੇ ਆਂਕੜੇ ਦਰਸਾਉਂਦੇ ਹਨ ਕਿ ਨਿਊ ਸਾਊਥ ਵੇਲਜ਼ ਵਿੱਚ ਇਸ ਸਮੇਂ ਦੌਰਾਨ ਕਰੌਨਾ ਦੇ ਨਵੇਂ 7,723 ਮਾਮਲੇ ਦਰਜ ਹੋਏ ਹਨ ਅਤੇ 05 ਕਰੋਨਾ ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਵੀ ਸਿਹਤ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।
ਰਾਜ ਦੇ ਹਸਪਤਾਲਾਂ ਵਿੱਚ 1,656 ਕਰੋਨਾ ਮਰੀਜ਼ ਦਾਖਲ ਹਨ।

Install Punjabi Akhbar App

Install
×