ਦਿੱਲੀ ਪੁਲਿਸ ਕਮਿਸ਼ਨਰ ਨੂੰ ਮਿਲੀ ਏਨ ਏਸ ਏ (National Security Act) ਦੇ ਤਹਿਤ ਕਿਸੇ ਨੂੰ ਵੀ ਹਿਰਾਸਤ ਵਿੱਚ ਲੈਣ ਦੀ ਖੁੱਲ੍ਹ

ਦਿੱਲੀ ਦੇ ਉਪ-ਰਾਜਪਾਲ ਅਨਿਲ ਬੈਜਲ ਨੇ ਸੀਏਏ ਵਿਰੋਧੀ ਪ੍ਰਦਰਸ਼ਨਾਂ ਦੇ ਵਿੱਚ ਦਿੱਲੀ ਦੇ ਪੁਲਿਸ ਕਮਿਸ਼ਨਰ ਅਮੁੱਲ ਪਟਨਾਇਕ ਨੂੰ ਅਗਲੇ 3 ਮਹੀਨੇ ਤੱਕ ਰਾਸ਼ਟਰੀ ਸੁਰੱਖਿਆ ਕਨੂੰਨ (ਏਨ ਏਸ ਏ) ਦੇ ਤਹਿਤ ਕਿਸੇ ਨੂੰ ਵੀ ਹਿਰਾਸਤ ਵਿੱਚ ਲੈਣ ਦੀ ਮਾਨਤਾ ਦਿੱਤੀ ਹੈ। ਹਾਲਾਂਕਿ, ਪੁਲਿਸ ਨੇ ਕਿਹਾ ਕਿ ਇਹ ਆਮ ਰੁਟੀਨ ਦਾ ਆਦੇਸ਼ ਹੈ ਜੋ ਹਰ ਤਿੰਨ ਮਹੀਨੇ ਵਿੱਚ ਜਾਰੀ ਹੁੰਦਾ ਹੈ ਅਤੇ ਇਹ ਮੌਜੂਦਾ ਪਰਿਸਥਿਤੀਆਂ ਦੇ ਨਾਲ ਸਬੰਧਤ ਨਹੀਂ ਹੈ।

Install Punjabi Akhbar App

Install
×