ਨੋਟਿਸ

Notice-800x500_c

ਵੱਲ: ਦਵਿੰਦਰ ਸਿੰਘ ਵਾਸੀ ਵਲਗੂਲਗਾ, ਨਿਊ ਸਾਊਥ ਵੇਲਜ਼

ਨੋਟਿਸ ਦਿੱਤਾ ਜਾਂਦਾ ਹੈ ਕਿ ਮਨਪ੍ਰੀਤ ਕੌਰ -ਵਾਸੀ ਕੈਬੂਲਚਰ, ਕੁਈਨਜ਼ਲੈਂਡ ਨੇ ਆਸਟ੍ਰੇਲੀਆ ਦੀ ਸਰਕਟ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕੀਤੀ ਗਈ ਹੈ ਜਿਸ ਵਿੱਚ ਤੁਹਾਡਾ ਨਾਮ ਜਵਾਬਦੇਹੀ ਵਾਸਤੇ ਸ਼ਾਮਿਲ ਹੈ। ਇਸ ਅਰਜ਼ੀ ਕੀ ਕਾਪੀ ਹਾਸਲ ਕਰਨ ਵਾਸਤੇ ਗੋਪਾਲ ਲਾਇਰਜ਼, 10/1644, ਲੋਗਾਨ ਰੋਡ, ਮਾਊਂਟ ਗਰੇਵੈਟ, ਕੁਈਨਜ਼ਲੈਂਡ 4122 ਉਪਰ ਸੰਪਰਕ ਕੀਤਾ ਜਾ ਸਕਦਾ ਹੈ। ਸੰਪਰਕ ਵਾਸਤੇ ਫੋਨ ਨੰਬਰ (07)31616307 ਹੈ ਅਤੇ ਈ ਮੇਲ ਆਈ.ਡੀ. gopallawyers@gmail.com ਵੀ ਦਿੱਤਾ ਜਾ ਰਿਹਾ ਹੈ।

ਵੱਲੋਂ: ਗੋਪਾਲ ਲਾਇਰਜ਼
(ਅਰਜ਼ੀ ਕਰਤਾ ਦੇ ਵਕੀਲ)

Install Punjabi Akhbar App

Install
×