ਭਵਿੱਖ ‘ਚ ਨਹੀਂ ਹੋਵੇਗੀ ਜੀ. ਡੀ. ਪੀ. ਦੀ ਵਧੇਰੇ ਵਰਤੋਂ- ਭਾਜਪਾ

ਲੋਕ ਸਭਾ ‘ਚ ਬੋਲਦਿਆਂ ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਕਿਹਾ ਕਿ ਜੀ.ਡੀ.ਪੀ 1934 ਵਿਚ ਹੋਂਦ ਵਿਚ ਆਈ ਸੀ। ਇਸ ਤੋਂ ਪਹਿਲਾ ਕੋਈ ਜੀ.ਡੀ.ਪੀ ਨਹੀਂ ਸੀ। ਇਸ ਲਈ ਕੇਵਲ ਜੀ.ਡੀ.ਪੀ ਨੂੰ ਰਾਮਾਇਣ, ਮਹਾਂਭਾਰਤ ਜਾਂ ਬਾਈਬਲ ਮੰਨ ਲੈਣਾ ਸੱਚ ਨਹੀਂ ਹੈ। ਭਵਿੱਖ ਵਿਚ ਜੀ.ਡੀ.ਪੀ ਦਾ ਬਹੁਤ ਜ਼ਿਆਦਾ ਉਪਯੋਗ ਵੀ ਨਹੀਂ ਹੋਵੇਗਾ।

ਧੰਨਵਾਦ ਸਹਿਤ (ਰੌਜ਼ਾਨਾ ਅਜੀਤ)