ਨਿਊਯਾਰਕ, 28 ਜੁਲਾਈ —ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਕਨਵੀਨਰ ਸ: ਬੂਟਾ ਸਿੰਘ ਖੜੌਦ ਨੇ ਸ਼੍ ਨਿਸ਼ਾਨ ਸਿੰਘ ਰਾਜੋਕੇ ਦੇ ਪੂਜਨੀਕ ਮਾਤਾ ਜੀ ਦੇ ਬੀਤੇ ਦਿਨ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਸ: ਖੜੌਦ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਸ਼੍ਰੋਮਣੀ ਅਕਾਲੀ ਦੱਲ ਅੰਮਿ੍ਤਸਰ ਅਤੇ ਇੰਟਰਨੈਸ਼ਨਲ ਕੋਅ੍ਾਡੀਨੇਸ਼ਨ ਕਮੇਟੀ ਯੂ.ਐਸ.ਏ ਉਹਨਾਂ ਦੇ ਨਾਲ ਖੜੀ ਹੈ।ਅਤੇ ਇਸ ਵਿਛੋੜੇ ਦਾ ਉਹਨਾਂ ਨੂੰ ਬਹੁਤ ਵੱਡਾ ਦੁੱਖ ਹੈ ਅਤੇ ਖਾਸ ਕਰਕੇ ਮਾਂ ਦੇ ਇਸ ਵਿਛੋੜੇ ਨੂੰ ਗੁਰਬਾਣੀ ਦੇ ਸਹਾਰੇ ਹੀ ਘਟਾੲੀਅਾ ਜਾ ਸਕਦਾ ਹੈ ਅਸੀ ਅਕਾਲ ਪੁਰਖ ਦੇ ਚਰਨਾ ਵਿਚ ਅਰਦਾਸ ਕਰਦੇ ਹਾ ੳੁਹਨਾ ਦੀ ਅਾਤਮਾ ਨੂੰ ਅਾਪਣੇ ਚਰਨਾ ਵਿਚ ਨਿਵਾਸ ਬੱਖਸ਼ਣ ਅਤੇ ਪੂਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬੱਖਸ਼ਣ ।