ਨਿੳੂਜਰਸੀ ਸੂਬੇ ਦੇ ਸਿਟੀ ਹੋੋਬੋਕਨ ਦੇ ਸਿਟੀ ਹਾਲ ਚ’ ਨਿਸ਼ਾਨ ਸਾਹਿਬ ਝੁਲਾਿੲਅਾ ਗਿਅਾ

IMG_0654
ਨਿੳੂਜਰਸੀ —ਨਿੳੂਜਰਸੀ ਸੂਬੇ ਦੇ ਸ਼ਹਿਰ ਹੋਬੋਕਨ ਵਿਖੇੇੇ ੳੁਥੇ ਦੇ ਸਿੱਖ ਮੇਅਰ ਰਵੀ ਭੱਲਾ ਵੱਲੋ ਜਰਸੀ ਸਿਟੀ ਦੇ ਗੁਰਦੁਅਾਰਾ ਨਾਨਕ ਨਾਮ ਜ਼ਹਾਜ ਦੀ ਪੂਰੀ ਕਮੇਟੀ ਨਾਲ ਹੋਬੋਕਨ ਸਿਟੀ ਹਾਲ ਚ’ ਨਿਸ਼ਾਨ ਸਾਿਹਬ ਝੁਲਾਿੲਅਾ। ਜਿਸ ਨਾਲ ਸਮੁੱਚੀ ਸਿੱਖ ਕੌਮ ਦੀ ਪਹਿਚਾਣ ਨਾਲ  ਿੲਕ ਵਾਰ ਫਿਰ ਸਿੱਖ ਕੌਮ ਦਾ ਮਾਣ ਨਾਲ ਸਿਰ ੳੁੱਚਾ ਹੋਿੲਅਾ ਹੈ।

IMG_0652

ੲਹ ਰਸ਼ਮ ਮੇਅਰ ਰਵੀ ਭੱਲਾ ਨੇ ਗੁਰੂ ਘਰ ਦੀ ਸਮੁੱਚੀ ਕਮੇਟੀ ਨਾਲ ਸਾਂਝੇ ਤੋਰ ਤੇ ਅਦਾ ਕੀਤੀ । ਯਾਦ ਰਹੇ ਕਿ ਰਵੀ ਭੱਲਾ ਅਮਰੀਕਾ ਚ’ ਪਹਿਲੇ ਸਿੱਖ ਮੇਅਰ ਹਨ ਜਿੰਨਾਂ ਨਾਲ ਮੇਅਰ ਦੀ ਚੌਣਾਂ ਸਮੇ ਨਸ਼ਲੀ ਵਿਤਕਰੇ ਦੇ ਨਾਲ ੳੁਹਨਾਂ ਨੂੰ ਜਾਨੋ ਮਾਰਨ ਤੱਕ ਦੀਅਾਂ ਧਮਕੀਅਾਂ ਵੀ ਮਿਲ ਚੁੱਕੀਅਾ ਸਨ ਿੲਹ ਸਭ ਦੇ ਬਾਵਜੂਦ ਭੱਲਾ ਕਾਫੀ ਸਖਤ ਮੁਕਾਬਲੇ ਦੌਰਾਨ ਮੇਅਰ ਦੀ ਚੌਣ ਜਿੱਤ ਗੲੇ ਸਨ।

IMG_0653

ਨਿੳੂਜਰਸੀ ਦੇ ਸਮੂਹ ਭਾੲੀਚਾਰੇ ਵੱਲੋ ੳੁਹਨਾਂ ਨੂੰ ਬਹੁਤ ਅਦਬ ਅਤੇ ਸਤਿਕਾਰ ਦਿੱਤਾ ਜਾਦਾ ਹੈ ਕਿੳੁਕਿ ਸਮੂਹ ਭਾੲੀਚਾਰੇ ਦਾ ਕੋੲੀ ਧਾਰਮਿਕ ਜਾ ਸਿਅਾਸੀ ਕੰਮ ਹੋਵੇ ੳੁਹ ਖੁਦ ਜਾ ਕੇ ਵਿਚਰਦੇ ਹਨ।

Install Punjabi Akhbar App

Install
×