ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਗੁਰਪੁਰਬ ਨੂੰ ਸਮਰਪਿਤ ਗੀਤ ਰਿਲੀਜ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਗੁਰਪੁਰਬ ਨੂੰ ਸਮਰਪਿਤ ਬਹੁਤ ਹੀ ਪਿਆਰਾ ਗੀਤ ਮਿਤੀ 7 ਨਵੰਬਰ 2019 ਨੂੰ ਰਿਲੀਜ ਹੋਇਆ ਹੈ ਗੀਤ ਦਾ ਨਾਮ ਆ ਵੇਖ ਨਾਨਕਾ ਜਿਸ ਨੂੰ ਅਵਾਜ ਦਿੱਤੀ ਹੈ ਗਾਇਕ ਦਿਲਸਾਦ ਮੁਹੰਮਦ ਨੇ ਤੇ ਲਿਖਿਆ ਹੈ ਜੱਗੀ ਬੀ ਗੁਰਦਿੱਤੀ ਵਾਲੇ ਨੇ ਤੇ ਸੰਗੀਤ ਦਿੱਤਾ ਹੈ ਫਿਬ ਬੀਟਜ ਗੋਨਿਆਣਾ ਤੇ ਪੇਸ਼ਕਾਰੀ ਤਰਸੇਮ ਅੌਲਖ ਨੇ ਕੀਤੀ ਹੈ।