ਗੁਰਦੁਆਰਾ ਸਾਹਿਬ ਬੇਗਮਪੁਰਾ ਵਿਖੇ ਨਵਾਂ ਰਾਗੀ ਜੱਥਾ ਪਹੁੰਚਿਆ

ਗੁਰਦੁਆਰਾ ਸਾਹਿਬ ਬੇਗਮਪੁਰਾ ਵਿਖੇ ਭਾਈ ਸੁਖਵੀਰ ਸਿੰਘ ਖਡਿਆਲਾ ਸੈਣੀਆ ਵਾਲਿਆਂ ਦਾ ਰਾਗੀ ਜੱਥਾ ਪਿਛਲੇ ਦਿਨੀਂ ਪਹੁੰਚ ਗਿਆ ਹੈ। ਇਹ ਜੱਥਾ ਲਗਪਗ 6 ਮਹੀਨਿਆਂ ਤੱਕ ਇਥੇ ਸ਼ਬਦ ਕੀਰਤਨ ਅਤੇ ਕਥਾ ਦੇ ਨਾਲ ਸੰਗਤਾਂ ਨੂੰ ਗੁਰਬਾਣੀ ਨਾਲ ਜੋੜੇਗਾ। ਤੀਜੀ ਵਾਰ ਪਹੁੰਚੇ ਇਸ ਜੱਥੇ ਦੇ ਵਿਚ ਸ਼ਾਮਿਲ ਭਾਈ ਜਸਵਿੰਦਰ ਸਿੰਘ ਅਤੇ ਭਾਈ ਬਲਵਿੰਦਰ ਸਿੰਘ ਤਬਲਾ ਵਾਦਕ ਵੀ ਸ਼ਾਮਿਲ ਹਨ।

Install Punjabi Akhbar App

Install
×