ਲੋਕਾਂ ਦੀ ਭਾਰੀ ਮੰਗ ‘ਤੇ ਸਿਨਸੈਨਾਟੀ ਸ਼ਹਿਰ ਵਿੱਚ ਖੋਲ੍ਹਿਆ ਸ: ਜਸਪ੍ਰੀਤ ਸਿੰਘ ਅਟਾਰਨੀ ਨੇ ਨਵਾਂ ਦਫ਼ਤਰ

-ਦਫ਼ਤਰ ਦੇ ਉਦਘਾਟਨੀ ਸਮਾਗਮ ‘ਤੇ ਪੁੱਜੇ ਬਿਜ਼ਨਸਮੈਨ ਤੇ ਕਈ ਨਾਮੀ ਸ਼ਖਸ਼ੀਅਤਾਂ

-ਸੂਫ਼ੀ ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ ਨੂੰ ਦਵਾਇਆ ਸ਼ੋਅ ਕਰਨ ਵਾਸਤੇ ਪੀ.3 ਵੀਜ਼ਾ

WhatsApp Image 2017-10-23 at 19.54.04

ਸੈਕਰਾਮੈਂਟੋ -ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਨਿਊਯਾਰਕ, ਫਰੀਮਾਂਟ, ਸ਼ਿਕਾਗੋ, ਫਰਿਜ਼ਨੋ ‘ਚ ਇੰਮੀਗ੍ਰੇਸ਼ਨ ਸੇਵਾਵਾਂ ਦੇ ਰਹੇ ਅਮਰੀਕਾ ਦੇ ਉਘੇ ਤੇ ਪ੍ਰਸਿੱਧ ਵਕੀਲ ਸ: ਜਸਪ੍ਰੀਤ ਸਿੰਘ ਅਟਾਰਨੀ ਹੁਰਾਂ ਵਲੋਂ ਸਿਨਸੈਨਾਟੀ ਸ਼ਹਿਰ ਦੇ ਲੋਕਾਂ ਦੀ ਭਾਰੀ ਮੰਗ ਤੇ Cincinnati Monroe Ohie  ਵਿਖੇ ਆਪਣੇ ਨਵੇਂ ਦਫ਼ਤਰ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਜਿਸ ‘ਤੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਕਿਉਂਕਿ ਉਨ੍ਹਾਂ ਨੂੰ ਹੁਣ ਇਕ ਹੀ ਛੱਤ ਹੇਠ ਸਸਤੀਆਂ ਤੇ ਭਰੋਸੇਯੋਗ ਇੰਮੀਗ੍ਰੇਸ਼ਨ ਸੇਵਾਵਾਂ ਮਿਲਣਗੀਆਂ। ਦਫ਼ਤਰ ਦੇ ਉਦਘਾਟਨੀ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਵਾਹਿਗੁਰੂ ਦੇ ਸ਼ੁਕਰਾਨੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਉਪਰੰਤ ਅਰਦਾਸ ਸਮਾਗਮ ਕਰਵਾਇਆ ਗਿਆ। ਇਸ ਮੋਕੇ ਸ: ਜਸਪ੍ਰੀਤ ਸਿੰਘ ਅਟਾਰਨੀ ਨੇ ਕਿਹਾ ਕਿ ਸਿਨਸੈਨਾਟੀ ਸ਼ਹਿਰ ਦੇ ਲੋਕਾਂ ਦੀ ਬੜੇ ਲੰਮੇ ਸਮੇਂ ਤੋਂ ਮੰਗ ਸੀ ਕਿ ਇਸ ਸ਼ਹਿਰ ਵਿੱਚ ਵੀ ਇੰਮੀਗ੍ਰੇਸ਼ਨ ਦਫ਼ਤਰ ਖੋਲਿਆ ਜਾਵੇ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਦੇਖਦਿਆਂ ਇਹ ਸ਼ੁਰੂਆਤ ਬੀਤੇ ਦਿਨ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇੱਥੇ ਰਾਜਸੀ ਸ਼ਰਨ, ਸਿਟੀਜਸ਼ਨਸ਼ਿਪ, ਗਰੀਨ ਕਾਰਡ, ਮੈਰਿਜ਼ ਕੇਸ, ਡਿਪੋਟੇਸ਼ਨ ਡਿਫੈਂਸ, ਇੰਗੀਗ੍ਰੇਸ਼ਨ ਕੋਰਟ ਕੇਸ, ਫੈਮਿਲੀ ਪਟੀਸ਼ਨ, ਪੀ.3 ਵੀਜ਼ਾ ਅਤੇ ਹੋਰ ਇੰਗੀਗ੍ਰੇਸ਼ਨ ਸਮੱਸਿਆਵਾਂ ਲਈ ਤੁਸੀਂ ਇਥੇ ਵਿਜਟ ਕਰ ਸਕਦੇ ਹੋ। ਇਸ ਮੌਕੇ ਉਦਘਾਟਨੀ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਪੁੱਜੇ ਸ: ਅਮਰਜੀਤ ਸਿੰਘ ਤੱਖਰ, ਪੰਮਾ ਤੱਖਰ, ਹਰਿੰਦਰ ਕੰਗ, ਰੈਂਡੀ ਤੱਖਰ, ਪਾਲ ਤੱਖਰ, ਅਮਰੀਕ ਟਿਵਾਣਾ, ਸੁਰਜੀਤ ਮਾਵੀ, ਪੰਮਾ ਗਰਚਾ, ਪਲਵਿੰਦਰ ਢਿੱਲੋਂ, ਪਲਵਿੰਦਰ ਗਿੱਲ, ਸੁਖਵਿੰਦਰ ਸਿੰਘ, ਗੁਰਪ੍ਰੀਤ ਗਿੱਲ, ਬਲਵੀਰ ਬਾਠ, ਜਗਦੀਸ਼ ਗਿੱਲ, ਗੁਰਮਿੰਦਰ ਸੰਧੂ, ਚਰਨਜੀਤ ਬਰਾੜ, ਹੈਪੀ ਮਟੋਟ, ਹੈਰੀ ਨਿੱਝਰ, ਪ੍ਰੀਤਮਪਾਲ ਗਿੱਲ, ਮੱਖਣ ਗਿੱਲ, ਕ੍ਰਿਪਾਲ ਗਿੱਲ, ਹਰਪਾਲ ਗਿੱਲ, ਭੁਪਿੰਦਰ ਵੜੈਚ, ਜੀ.ਡੇ. ਸੋਨੀ, ਗੁਰਚਰਨ ਕੰਗ, ਗੁਰਿੰਦਰ ਸਿੰਘ, ਕ੍ਰਿਸ਼ਨਾ ਦੁਬੇ, ਸੋਹਣ ਲਾਲ, ਹਰਿੰਦਰ ਟਾਟਲਾ, ਦਿਲਬਾਗ ਸਿੰਘ, ਹਰਬੰਸ ਸਿੰਘ, ਧਰਮਪਾਲ ਉਪਾਸ਼ਕ, ਕੁਮਾਰ ਪਵਨਦੀਪ ਆਦਿ ਹਾਜ਼ਰ ਸਨ। ਇਸ ਮੌਕੇ ਸ: ਜਸਪ੍ਰੀਤ ਸਿੰਘ ਅਟਾਰਨੀ ਨੇ ਦੱਸਿਆ ਕਿ ਬੀਤੇ ਦਿਨ ਉਘੇ ਸੂਫ਼ੀ ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ ਨੂੰ ਅਮਰੀਕਾ ਵਿੱਚ ਸ਼ੋਅ ਕਰਨ ਵਾਸਤੇ ਪੀ. 3 ਵੀਜ਼ਾ ਦਵਾਇਆ। ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨਾਲ ਫੋਨ ਨੰਬਰਾਂ 917-915-4142 (ਸਿਨਸੈਨਾਟੀ), 510 657 6444 (ਫਰੀਮਾਂਟ), 559 271 5511 (ਫਰਿਜ਼ਨੋਂ), 916 372 4440 (ਸੈਕਰਾਮੈਂਟੋ) ਅਤੇ 718 533 8444 (ਨਿਊਯਾਰਕ) ‘ਤੇ ਕਾਲ ਕਰਕੇ ਇੰਮੀਗ੍ਰੇਸ਼ਨ ਦੇ ਕਿਸੇ ਵੀ ਮਸਲੇ ਤੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

 

 

Install Punjabi Akhbar App

Install
×