ਜਨਮ ਦੇ 30 ਘੰਟੇ ਬਾਅਦ ਹੀ ਚੀਨ ਵਿੱਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਇਆ ਨਵਜਾਤ

ਚੀਨੀ ਮੀਡਿਆ ਦੇ ਮੁਤਾਬਕ, ਵੁਹਾਨ ਵਿੱਚ ਜਨਮ ਦੇ 30 ਘੰਟੇ ਬਾਅਦ ਇੱਕ ਨਵਜਾਤ ਬੱਚਾ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਿਲਿਆ ਹੈ ਅਤੇ ਉਹ ਇਸ ਤੋਂ ਪੀੜਿਤ ਹੋਣ ਵਾਲਾ ਇਹ ਬੱਚਾ ਸਭ ਤੋਂ ਘੱਟ ਉਮਰ ਦਾ ਮਰੀਜ਼ ਬਣ ਗਿਆ ਹੈ। ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਉਸਦੀ ਮਾਂ ਵੀ ਕੋਰੋਨਾ ਤੋਂ ਪ੍ਰਭਾਵਿਤ ਸੀ ਜਦੋਂ ਕਿ ਕੁੱਝ ਦਿਨ ਪਹਿਲਾਂ ਕੋਰੋਨਾ ਤੋਂ ਪੀੜਿਤ ਇੱਕ ਹੋਰ ਮਹਿਲਾ ਨੇ ਸਵੱਸਥ ਬੱਚੇ ਨੂੰ ਜਨਮ ਦਿੱਤਾ ਸੀ।

Install Punjabi Akhbar App

Install
×