ਨਸੀਰੂਦੀਨ ਸ਼ਾਹ ਨੇ ਅਨੂਪਮ ਖੇਰ ‘ਤੇ ਸਾਧਿਆ ਨਿਸ਼ਾਨਾ, ਕਿਹਾ – ਜੋ ਕਦੀ ਕਸ਼ਮੀਰ ‘ਚ ਨਹੀਂ ਰਿਹਾ, ਅੱਜ ਸ਼ਰਨਾਰਥੀ ਹੋ ਗਿਆ

nasirudeen

ਕਸ਼ਮੀਰੀ ਪੰਡਤਾਂ ਦੇ ਹੱਕ ‘ਚ ਆਪਣੀ ਆਵਾਜ਼ ਉਠਾਉਣ ਵਾਲੇ ਫ਼ਿਲਮ ਅਦਾਕਾਰ ਅਨੂਪਮ ਖੇਰ ‘ਤੇ ਨਿਸ਼ਾਨਾ ਸਾਧਦੇ ਹੋਏ ਨਸੀਰੂਦੀਨ ਸ਼ਾਹ ਨੇ ਕਿਹਾ ਹੈ ਕਿ ‘ਜੋ ਕਦੀ ਕਸ਼ਮੀਰ ‘ਚ ਰਿਹਾ ਹੀ ਨਹੀਂ, ਉਹ ਅੱਜ ਸ਼ਰਨਾਰਥੀ ਹੋ ਗਿਆ ਹੈ। ‘ ਇਸ ਟਿੱਪਣੀ ‘ਤੇ ਅਨੂਪਮ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕਿਸੇ ਦੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈ।