ਨਰੇਸ਼ ਯਾਦਵ ਸੰਗਰੂਰ ਸੀ.ਆਈ.ਏ. ਸਟਾਫ਼ ਪਹੁੰਚੇ

naresh yadav

ਬੇਅਦਬੀ ਮਾਮਲੇ ‘ਚ ਕਥਿਤ ਦੋਸ਼ੀ ਨਰੇਸ਼ ਯਾਦਵ ਪਾਰਟੀ ਆਗੂਆਂ ਸਮੇਤ ਜਾਂਚ ਲਈ ਸੰਗਰੂਰ ਸੀ.ਆਈ.ਏ.ਸਟਾਫ਼ ਪੁੱਜੇ ਹਨ। ਉਨ੍ਹਾਂ ਨਾਲ ਪਹੁੰਚੇ ਆਗੂਆਂ ‘ਚ ਸੁੱਚਾ ਸਿੰਘ ਛੋਟੇਪੁਰ , ਭਗਵੰਤ ਮਾਨ ਹਿੰਮਤ ਸਿੰਘ ਸ਼ੇਰਗਿੱਲ ਸ਼ਾਮਿਲ ਹਨ। ਇਸ ਮੌਕੇ ਨਰੇਸ਼ ਯਾਦਵ ਨੇ ਕਿਹਾ ਕਿ ਉਹ ਜਾਂਚ ‘ਚ ਪੂਰਾ ਸਹਿਯੋਗ ਕਰਨਗੇ।