ਮੁੰਬਈ ਭਗਦੜ ਹਾਦਸਾ: ਮ੍ਰਿਤਕਾਂ ਦੇ ਪਰਿਜਨਾਂ ਨੂੰ ਰੁ: 5 ਲੱਖ ਮਿਲੇਗਾ ਮੁਆਵਜ਼ਾ

railwaybridgestampad
ਮਹਾਰਾਸ਼ਟਰ ਦੇ ਮੁੱਖਮੰਤਰੀ ਦਵਿੰਦਰ ਫੜਨਵੀਸ ਨੇ ਮੁੰਬਈ ਦੇ ਐਲਫਿਨਟਸ ਰੋਡ ਰੇਲਵੇ ਸਟੇਸ਼ਨ ਦੇ ਪੁਲ ਤੇ ਹੋਏ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਜਨਾਂ ਨੂੰ ਰੁ: 5 ਲੱਖ ਤੱਕ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਜ਼ਖ਼ਮੀਆਂ ਦੇ ਪੂਰਨ ਇਲਾਜ ਦਾ ਖਰਚ ਵੀ ਸਰਕਾਰ ਨੇ ਆਪਣੇ ਉਪਰ ਲਿਆ ਹੈ। ਰੇਲ ਮੰਤਰੀ ਪੀਊਸ਼ ਗੋਇਲ ਨੇ ਇਸ ਹਾਦਸੇ ਨੂੰ ਬਹੁਤ ਹੀ ਦੁਖਦ ਦਸਦਿਆਂ ਹੋਇਆਂ ਇਸ ਦੀ ਉਚ ਸਤਰੀਏ ਜਾਂਚ ਦੇ ਹੁਕਮ ਦਿੱਤੇ ਹਨ।

Install Punjabi Akhbar App

Install
×