ਜਨਤਾ ਤੋਂ ਪੁੱਛੋਗੇ ਕਿ ਕਿਸ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ, ਇਹ ਖੋਜੀ ਪੱਤਰਕਾਰਤਾ ਹੈ?: ਰਿਪਬਲਿਕ ਟੀਵੀ ਕੋਲੋਂ ਕੋਰਟ

ਮੁੰਬਈ ਹਾਈਕੋਰਟ ਨੇ ਬੁੱਧਵਾਰ ਨੂੰ ਰਿਪਬਲਿਕ ਟੀਵੀ ਦੇ ਵਕੀਲ ਤੋਂ ਪੁੱਛਿਆ ਕਿ ਕੀ ਜਨਤਾ ਕੋਲੋਂ ਪੁੱਛਣਾ ਹੈ ਕਿ ਸੁਰਗਵਾਸੀ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਕਿਸ ਨੂੰ ਗ੍ਰਿਫਤਾਰ ਕੀਤਾ ਜਾਵੇ… ਅਤੇ ਕਿਸ ਨੂੰ ਨਹੀਂ, ਇਹ ਖੋਜੀ ਪੱਤਰਕਾਰਤਾ ਹੈ? ਕੋਰਟ ਨੇ ਹੈਸ਼ਟੈਗ ਅਰੇਸਟਰਿਆ ਦਾ ਜ਼ਿਕਰ ਕੀਤਾ, ਜਿਸਨੂੰ ਚੈਨਲ ਨੇ ਪ੍ਰਸਾਰਿਕਤ ਕੀਤਾ ਸੀ। ਕੋਰਟ ਨੇ ਸੁਸ਼ਾਂਤ ਮਾਮਲੇ ਵਿੱਚ ਰਿਪੋਰਟਿੰਗ ਦੇ ਤਰੀਕੇ ਉੱਤੇ ਵੀ ਅਸਹਮਤੀ ਜਤਾਈ।

Install Punjabi Akhbar App

Install
×