ਮੁਲਾਇਮ ਦੀ ਸਾਈਕਲ ‘ਤੇ ਸਵਾਰ ਹੋਣਗੇ ਮੁਖਤਾਰ ਅੰਸਾਰੀ

mukharansari

ਉੱਤਰ ਪ੍ਰਦੇਸ਼ ‘ਚ ਚੋਣ ਹਲਚਲ ਵਧਣ ਦੇ ਨਾਲ ਹੀ ਸਿਆਸੀ ਹਲਚਲ ਅਤੇ ਗੁਣਾ ਭਾਗ ਸ਼ੁਰੂ ਹੋ ਗਿਆ ਹੈ। ਬਾਹੂਬਲੀ ਮੁਖਤਾਰ ਅੰਸਾਰੀ ਹੁਣ ਯ.ੂਪੀ.’ਚ ਸਾਈਕਲ ਦੀ ਸਵਾਰੀ ਕਰਨ ਦੀ ਤਿਆਰੀ ਕਰ ਰਹੇ ਹਨ। ਮੁਖਤਾਰ ਅੰਸਾਰੀ ਆਪਣੀ ਪਾਰਟੀ ਕੌਮੀ ਏਕਤਾ ਦਲ ਦਾ ਸਮਾਜਵਾਦੀ ਪਾਰਟੀ ‘ਚ ਰਲੇਵਾਂ ਕਰਨ ਜਾ ਰਹੇ ਹਨ। ਇਸ ਦੀ ਪੁਸ਼ਟੀ ਸਮਾਜਵਾਦੀ ਪਾਰਟੀ ਨੇ ਖ਼ੁਦ ਕੀਤੀ ਹੈ।

(ਰੌਜ਼ਾਨਾ ਅਜੀਤ)

Install Punjabi Akhbar App

Install
×