ਨਿਊਜ਼ੀਲੈਂਡ ਦੇ ਵਿਚ ਸ. ਕੰਵਲਜੀਤ ਸਿੰਘ ਬਖਸ਼ੀ ਤੀਜੀ ਵਾਰ ਨੈਸ਼ਨਲ ਪਾਰਟੀ ਪੱਧਰ ਉਤੇ ਸੰਸਦ ਮੈਂਬਰ ਬਣ ਗਏ ਹਨ। ਉਨ੍ਹਾਂ ਨੂੰ ਇਸ ਪ੍ਰਾਪਤੀ ਉਤੇ ਭਾਰਤੀ ਭਾਈਚਾਰੇ ਵੱਲੋਂ ਵਧਾਈਆਂ ਦੇਣ ਦਾ ਸਿਲਸਿਲਾ ਜਾਰੀ ਹੈ। ਭਾਈ ਸਰਵਣ ਸਿੰਘ ਅਗਵਾਨ, ਸ. ਦਾਰਾ ਸਿੰਘ, ਸ੍ਰੀ ਅਵਤਾਰ ਸਿੰਘ ਹੰਸ, ਸ. ਸੁਖਮਿੰਦਰ ਸਿੰਘ ਬਰਮਾਲੀਪੁਰ, ਸ੍ਰੀ ਗੁਰਪਾਲ ਸਿੰਘ ਸ਼ੇਰਗਿੱਲ, ਸ. ਪੂਰਨ ਸਿੰਘ ਬੰਗਾ, ਸ੍ਰੀ ਕੁਲਵਿੰਦਰ ਸਿੰਘ ਜੰਡੂਸਿੰਗਾ ਵਾਲੇ, ਪਰਮਜੀਤ ਸਿੰਘ, ਬਲਜਿੰਦਰ ਸਿੰਘ, ਡਾ. ਸਰਬਜੀਤ ਸਿੰਘ, ਸ਼ਰਨਜੀਤ ਸਿੰਘ, ਗੁਰਚਰਨਜੀਤ ਸਿੰਘ, ਗੁਰਵੀਰ ਸਿੰਘ, ਪ੍ਰਿਤਪਾਲ ਸਿੰਘ, ਜਸਵਿੰਦਰ ਸਿੰਘ, ਭਾਰਤ ਮਹਿਤਾ, ਤਿਰਲੋਚਨ ਸਿੰਘ, ਹੇਮੰਤ ਓਹਰੀ, ਪ੍ਰਿਤਪਾਲ ਗਰੇਵਾਲ, ਬਿੱਲਾ ਸਿੰਘ ਗਰੇਵਾਲ, ਬਿੱਲਾ ਰਾਊਵਾਲ, ਗਗਨਦੀਪ ਮੁੰਡੀ, ਰਵਿੰਦਰ ਗੁਰਮ, ਸੰਤੋਖ ਸਿੰਘ, ਨਿਰਮਲਜੀਤ ਸਿੰਘ ਭੱਟੀ, ਸੁਖਵਿੰਦਰ ਬਸਰਾ, ਲਖਵੀਰ ਸਿੰਘ, ਮੋਦੀ ਬਾਈ ਅਤੇ ਰਣਵੀਰ ਮਿੰਟੂ, ‘ਦਾ ਇੰਡੀਅਨ ਓਵਰਸੀਜ਼ ਕਾਂਗਰਸ ਨਿਊਜ਼ੀਲੈਂਡ’ ਤੋਂ ਪ੍ਰਧਾਨ ਹਰਮਿੰਦਰ ਪ੍ਰਤਾਪ ਸਿੰਘ ਚੀਮਾ, ਯੂਥ ਪ੍ਰਧਾਨ ਅਮਰੀਕ ਸਿੰਘ ਸੰਘਾ, ਦੀਪਕ ਸ਼ਰਮਾ, ਬਿਰਜੇਸ਼ ਸੇਠੀ, ਸੁਖਦੇਵ ਸਿੰਘ, ਅਵਿਨਾਸ਼ ਸਿੰਘ ਹੀਰ, ਨਰਿੰਦਰ ਸਿੰਗਲਾ, ਆਮਿਰ ਪੂਨਾਵਾਲਾ, ਹਰਪ੍ਰੀਤ ਟਿੱਕਾ, ਜਸਵਿੰਦਰ ਸੰਧੂ, ਲਵਦੀਪ ਸਿੰਘ, ਸੁਖਜੀਤ ਸਿੰਘ ਤੇ ਮਦਨ ਪੱਡਾ ਨੇ ਵਧਾਈ ਭੇਜੀ ਹੈ।