ਮੱਧ-ਪ੍ਰਦੇਸ਼ ਦੇ 5 ਜ਼ਿਲ੍ਹਿਆਂ ਵਿੱਚ ਅੱਜ 21 ਨਵੰਬਰ ਤੋਂ ਰਾਤ 10 ਤੋਂ ਸਵੇਰੇ 6 ਵਜੇ ਤੱਕ ਰਹੇਗਾ ਰਾਤ ਦਾ ਕਰਫਿਊ

ਮੱਧ-ਪ੍ਰਦੇਸ਼ ਦੇ ਮੁੱਖਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੋਵਿਡ – 19 ਦੀ ਰੋਕਥਾਮ ਲਈ ਅੱਜ ਰਾਤ 21 ਨਵੰਬਰ ਤੋਂ ਇੰਦੌਰ, ਭੋਪਾਲ, ਗਵਾਲਿਅਰ, ਵਿਦਿਸ਼ਾ ਅਤੇ ਰਤਲਾਮ ਜਿਲੀਆਂ ਵਿੱਚ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਰਾਤ ਦ; ਕਰਫਿਊ ਲਾਗੂ ਕਰਨ ਦਾ ਐਲਾਨ ਕੀਤਾ ਹੈ। ਲਾਜ਼ਮੀ ਸੇਵਾਵਾਂ ਅਤੇ ਉਦਯੋਗਕ ਮਜ਼ਦੂਰਾਂ ਨੂੰ ਕਰਫਿਊ ਤੋਂ ਛੋਟ ਹੋਵੇਗੀ। ਉਨ੍ਹਾਂਨੇ ਸਾਫ਼ ਕੀਤਾ ਕਿ ਰਾਜ ਵਿੱਚ ਕੋਈ ਲਾਕਡਾਉਨ ਨਹੀਂ ਲੱਗੇਗਾ।

Install Punjabi Akhbar App

Install
×