ਇਨਸਾਫ਼ ਪਸੰਦ ਸਾਰੀਆ ਹੀ ਕੋਮਾ ਮੋਦੀ ਦੇ ਆਸਟ੍ਰੇਲੀਆ ਫੇਰੀ ਦਾ ਵਿਰੋਧ ਕਰਨ – ਸਿਖਸ ਫਾਰ ਜਸਟਿਸ

ਆਉਣ ਵਾਲੀ 15 ਨੰਵਬਰ  ਨੂ ਜਿਥੇ ਆਸਟ੍ਰੇਲੀਆ  ਚ ਨਰਿੰਦਰ ਮੋਦੀ  ਦੇ ਸਵਾਗਤ ਦੀਆ ਤਿਆਰੀਆ ਚੱਲ ਰਹੀਆ ਹਨ ਉਸ ਦੇ ਨਾਲ ਹੀ   ਇਨਸਾਫ਼ ਪਸੰਦ ਸਾਰੀਆ ਹੀ ਕੋਮਾ ਨੂ ਮੋਦੀ ਦੇ ਆਸਟ੍ਰੇਲੀਆ  ਫੇਰੀ ਦਾ ਵਿਰੋਧ ਕਰਨ ਲਈ ਇੱਕ ਸਟੇਜ ਤੇ ਇਕਠੇ ਹੋ ਕੇ ਕੋਈ ਠੋਸ ਨੀਤੀ ਬਣਾਉਣੀ ਚਾਹੀਦੀ ਹੈ ਤਾ ਜੋ ਨਰਿੰਦਰ  ਮੋਦੀ ਨੂ ਆਸਟ੍ਰੇਲੀਆ ਚ ਦਾਖਿਲ ਹੋਣ ਤੋ ਰੋਕੀਆ ਜਾ ਸਕੇ  ਮੀਡੀਆ ਨਾਲ ਗੱਲ ਕਰਦੇ  ਸਿਖਸ ਫਾਰ ਜਸਟਿਸ  ਦੇ ਅਹੁਦੇਦਾਰ  ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕੇ ਜਿਸ ਤਰਾ ਅਮਰੀਕਾ ਅਤੇ ਕਨੇਡਾ ਦੀਆ ਸਿੱਖ ਜਥੇਬੰਦੀਆ ਨੇ ਮੋਦੀ ਦੀ ਅਮਰੀਕਾ ਫੇਰੀ ਮੋਕੇ ਇਸ ਦਾ ਡਟਵਾ ਵਿਰੋਧ  ਕੀਤਾ ਸੀ ਉਸ ਤਰਾ ਹੀ ਆਸਟ੍ਰੇਲੀਆ ਦੀਆ ਸਮੂਹ ਜਥੇਬੰਦੀਆ ਨੂ ਇਕਠੇ ਰੂਪ ਦੇ ਵਿੱਚ  ਰਣਨੀਤੀ ਤਿਆਰ ਕਰਨੀ ਚਾਹੀਦੀ ਹੈ ਤਾ ਜੋ ਇਸ ਮੋਕੇ ਫੇਰੀ ਦਾ ਵਿਰੋਧ ਕਰ ਕੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਅਸਲ ਚੇਹਰੇ ਦੁਨੀਆ ਦੇ ਸਾਹਮਣੇ ਨੰਗੇ ਕੀਤੇ ਜਾ ਸਕਣ ਇਸ ਮੋਕੇ ਉਹਨਾ ਕਿਹਾ ਕੇ ਜਦੋ ਨਰਿੰਦਰ ਮੋਦੀ ਆਸਟ੍ਰੇਲੀਆ ਦੀ ਪਾਰਲੀਮੈਂਟ ਚ ਸੰਬੋਦਨ ਕਰਨ ਤਾ ਉਥੇ ਵਸਦੇ ਸਿੱਖ ਅਤੇ ਹੋਰ ਘੱਟ ਗਿਣਤੀ ਕੋਮਾ ਨੂੰ ੧੯੮੪ ਸਿੱਖ ਕਤਲੇਆਮ ਦੀ ਗੱਲ ਨੂੰ ਉਥੇ ਦਸਣਾ ਚਾਹੀਦਾ ਹੈ ਤਾ ਜੋ ਉਹਨਾ ਦੇ ਕਾਤਿਲਾ ਨੂੰ ਸ਼ਜਾ ਮਿਲ ਸਕੇ  ਇਸ ਮੋਕੇ ਉਹਨਾ ਕਿਹਾ ਇਹਨਾ ਕਤਲੇਆਮ ਲਈ ਇਕੱਲੀ ਕਾਗਰਸ ਹੀ ਨਹੀ ਉਸ ਨਾਲ ਮੋਜੂਦਾ ਭਾਜਪਾ ਅਤੇ  ਆਰ ਐੱਸ ਐੱਸ  ਵੀ ਪੂਰੇ ਦੋਸੀ ਹਨ ਇਨ ੨੦੦੨ ਦੀ ਸਰਕਾਰ ਮੋਕੇ ਲਾਲ ਕ੍ਰਿਸਨ ਅਡਵਾਨੀ ਦੇ ਸਮੇ ਇਹਨਾ ਦੀ ਸਰਕਾਰ ਨੇ ਉਹਨਾ ੩੦ ਖਤਰਨਾਕ ਮਾਮਲੇ ਖਤਮ ਕਰ ਦਿੱਤੇ ਜਿਹਨਾ ਚ ਹੋ ਸਿੱਖ ਕਤਲੇਆਮ ਦੇ ਦੋਸ਼ੀ ਸਨ ਇਸ ਨਾਲ ਪਿਛਲੇ ਦਿਨ ਹੀ ਭਾਜਪਾ ਦੀ ਮਾਂ ਆਰ ਐੱਸ ਐੱਸ ਵਲੋ ਵੀ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਜਿਸ ਚ ਉਹਨਾ ਨੇ ਸਿੱਖ ਕੋਮ ਦੇ ਖਾਤਮੇ ਦੀ ਗੱਲ ਕੀਤੀ ਸੀ ਪਰ ਇਸ ਮੋਕੇ ਸਿੱਖ ਕੋਮ ਨੂ ਮੋਦੀ ਦੀ ਫੇਰੀ ਦਾ ਵਿਰੋਧ ਕਰ ਕੇ ਆਪਣੀ ਹੋੜ ਦਾ ਪ੍ਰਗਟਾਵਾ ਵੀ ਕਰਨਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਬਾਹਰ ਵਸਦੇ ਭਾਈਚਾਰੇ  ਨੂ ਵੀ ਭਾਰਤ ਦੇ ਇਸ ਸੈਕੁਲਰ  ਮਖੋਟੇ ਦਾ ਪਤਾ ਲੱਗ ਸਕੇ ਅਤੇ ਤਾ ਹੀ ਸਿੱਖ ਕੋਮ ਨੂ ਇਨਸਾਫ਼ ਮਿਲ ਸਕਦਾ ਹੈ

Welcome to Punjabi Akhbar

Install Punjabi Akhbar
×
Enable Notifications    OK No thanks