ਵਿਧਾਨ ਸਭਾ ਦੀ ਜ਼ਿਮਨੀ ਚੋਣ : ਦੁਪਹਿਰ ਤੱਕ ਤਕਰੀਬਨ 40 ਫ਼ੀਸਦੀ ਵੋਟਾਂ ਭੁਗਤੀਆਂ

ਪਟਿਆਲਾ ਵਿਧਾਨ ਸਭਾ ਦੀ ਉਪ ਚੋਣਾਂ ‘ਚ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਦੁਪਹਿਰ ਤੱਕ ਤਕਰੀਬਨ 40
ਫੀਸਦੀ ਵੋਟਾਂ ਪੈ ਚੁੱਕੀਆਂ ਹਨ। ਵੋਟਾਂ ਪੈਣ ਦਾ ਕੰਮ ਅਮਨ ਅਮਾਨ ਨਾਲ ਜਾਰੀ ਹੈ।

ਤਲਵੰਡੀ ਸਾਬੋ ‘ਚ 48 ਫ਼ੀਸਦੀ ਮਤਦਾਨ ਪੈਣ ਦੀ ਖਬਰ ਹੈ।

 

 

 

Install Punjabi Akhbar App

Install
×